|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕੁੜੀਆਂ..................... |
ਸੋਹਣੀਆਂ ਲਗਦੀਆਂ ਖਿੜ-ਖਿੜ ਕਰਕੇ ਹੱਸਦੀਆਂ ਕੁੜੀਆਂ
ਨੱਚਦੀ ਕੁਦਰਤ ਕੱਠੀਆਂ ਹੋ ਜਦ ਨੱਚਦੀਆਂ ਕੁੜੀਆਂ
ਪਿਆਰ ਦੇ ਭਾਵ ਪੁੰਗਰਦੀਆਂ ਸੱਧਰਾਂ ਖੌਫ਼ ਜ਼ਮਾਨੇ ਦਾ
ਦਿਲ ਦੇ ਅੰਦਰ ਕੀ-ਕੀ ਸਾਭੀਂ ਰੱਖਦੀਆਂ ਕੁੜੀਆਂ
ਪੇਕੇ ਘਰ ਵੀ ਆਪਣਾ ਨਹੀਂ ਤੇ, ਸਹੁਰੇ ਘਰ ਵੀ ਨਹੀਂ
ਦੋਵੇ ਘਰਾਂ ਨੂੰ ਫ਼ਿਰ ਵੀ ਆਪਣਾ ਦੱਸਦੀਆਂ ਕੁੜੀਆਂ
ਹੁਣ ਤਾਂ ਕੁੱਖੋਂ ਜੰਮਣ ਦਾ ਵੀ ਹੁਕਮ ਨਾ ਇਹਨਾ ਨੂੰ
ਵਿਆਹੀਆਂ ਗੈਸ ਸੈਲਡੰਰਾਂ ਦੇ ਨ ਮਚਦੀਆਂ ਕੁੜੀਆਂ
ਬੇੜੀਆਂ ਡੋਬੀਆਂ ਬਾਹਰ ਜਾਣ ਦੇ ਮਾੜੇ ਲਾਲਚ਼ ਨੇ
ਪੱਥਰਾਂ ਨਾਲ ਵਿਆਹੀਆਂ ਗਈਆਂ ਕੱਚਦੀਆਂ ਕੁੜੀਆਂ
ਅੰਬਰਾਂ ਉੱਤੋਂ ਤਾਰੇ ਤੋੜਨ ਤੁਰੀਆਂ ਆਖ਼ਿਰ ਨੂੰ
ਕਦ ਤੱਕ ਧੂੜ ਭਰੇ ਰਾਹਾਂ ਤੇ ਭੱਟਕਦੀਆਂ ਕੁੜੀਆਂ
ਧਰਤੀ ਵੱਸਦੀ ਰੱਖਣੀ ਹੈ ਜੇ ਦੁਨੀਆਂ ਵਾਲਿਉਂ ਵੇ
ਡਰੋਂ ਸਮੇਂ ਤੋਂ ਰਹਿਣ ਦਿਉ ਤੁਸੀਂ ਵੱਸਦੀਆਂ ਕੁੜੀਆਂ
ਕਿਧਰੇ ਕਮਲੀਆਂ ਆਪਣਾ ਆਪ ਗੁਵਾ ਨਾ ਬੈਠਣ ਇਹ
ਸ਼ਰਮ ਹੇਆ ਜਹੇ ਗਹਿਣਿਆਂ ਦੇ ਸੰਗ ਜੱਚਦੀਆਂ ਕੁੜੀਆਂ
................................................ਨਿੰਦਰ

|
|
15 May 2011
|
|
|
|
|
boaht hi khoob...God bless u....
|
|
15 May 2011
|
|
|
|
|
WAH 22 JI WAH BAHUT WADIA LIKHEYA HAI JEO ......
NALLE MAINU APNI AGE DASSO JI??????
|
|
15 May 2011
|
|
|
|
|
"ਸ਼ਰਮ ਹਯਾ ਦੇ ਗਹਿਣਿਆ ਦੇ ਸੰਗ ਜਚਦੀਆਂ ਕੁੜੀਆਂ "
ਇਹ ਸਤਰ ਬਹੁਤ ਪਿਆਰੀ ਲੱਗੀ ਵੀਰ..ਚੰਗਾ ਲਿਖਿਆ ਹੈ ! ਨਾਲੇ ਚੜਦੀ ਜਵਾਨੀ ਹੈ ਬਾਈ...ਕੁੜੀਆਂ ਬਾਰੇ ਲਿਖਣਾ ਤਾਂ ਬਣਦਾ ਹੀ ਹੈ ! ਹਾ ਹਾ ...ਜੀਓ !
"ਸ਼ਰਮ ਹਯਾ ਦੇ ਗਹਿਣਿਆ ਦੇ ਸੰਗ ਜਚਦੀਆਂ ਕੁੜੀਆਂ "
ਇਹ ਸਤਰ ਬਹੁਤ ਪਿਆਰੀ ਲੱਗੀ ਵੀਰ..ਚੰਗਾ ਲਿਖਿਆ ਹੈ ! ਨਾਲੇ ਚੜਦੀ ਜਵਾਨੀ ਹੈ ਬਾਈ...ਕੁੜੀਆਂ ਬਾਰੇ ਲਿਖਣਾ ਤਾਂ ਬਣਦਾ ਹੀ ਹੈ ! ਹਾ ਹਾ ...ਜੀਓ !
|
|
15 May 2011
|
|
|
|
|
bahut hi sohna likheya g....tfs
|
|
15 May 2011
|
|
|
|
|
|
|
ਛੋਟੇ ਵੀਰ ਨਿੰਦਰ ਨੇ ਤਾਂ ਧਨ-ਧਨ ਕਰਵਾ ਦਿੱਤੀ ਹੈ......ਬੜੀ ਵਧੀਆਂ ਰਚਨਾ ਹੈ ਵੀਰ ਜੀ........
|
|
15 May 2011
|
|
|
|
|
bhut vadia likhya ninde g..carry on....
divroop nu pasand agi ta samjo bhut hi vadia..lol
|
|
15 May 2011
|
|
|
|
|
bahut wadiya rachna sanjhi kiti hai ninder22 ji...rab rakha....
|
|
16 May 2011
|
|
|
|
|
thx writting in the favour of girls .good job veer.keep it up.God bless u.
|
|
16 May 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|