ਕੁਦਰਤ ਦੇ ਨਾਂ
ਪਿਉਵਾਂ ਵਰਗੇ ਰੁੱਖ ਖੜੇ ,ਮਾਵਾਂ ਜਿਹੀਆੰ ਛਾਵਾਂ
ਡਾਲੀਆੰ ਫੁੱਲ ਤੇ ਫਲ ਸਾਰੇ ਮੇਰੇ ਵਰਗੇ ਭੈਣ ਭਰਾਵਾੰ
ਦਰਿਆ ਮੇਰਾ ਮਾਹੀ, ਵਸੱਦਾ ਏ ਜੰਗਲੋੰ ਪਾਰ
ਰਾਹ ਚ ਵੀਰ ਤੇ ਬਾਬਲਾ ,ਕਿੰਜ ਆਵਾਂ ਕਿਵੇੰ ਜਾਵਾੰ
ਪੌਣ ਗੁਆੰਢਣ ਮੈੰਡੜੀ ਸੱਭ ਦੀ ਸਾਰ ਲਿਆਵੇ
ਚੌਕੀ ਦੇ ਕੇ ਮਹਿਕ ਦੀ , ਆਪਣੇ ਕੋਲ ਬਿਠਾਵਾਂ
ਆ ਨੀੰ ਰੁੱਤ ਸਹੇਲੀਏ ,ਅੜੀਏ ਝੱਟ ਕ ਰੁੱਕ ਜਾ
ਤੇਰੀ ਆਮਦ ਤੇ ਮੈੰ , ਸੌ ਸੌ ਸ਼ਗਨ ਮਨਾਵਾੰ
ਮਾਲਕ ਸਭ ਦਾ ਜੋ ,ਹਾਜ਼ਰ ਹੈ ਹਰ ਕਣ ਵਿੱਚ
ਨਾ ਦਿੱਸੇ ਉਹਦੀ ਪੈੜ ਕੋਈ ਨਾ ਕੋਈ ਪਰਛਾਵਾੰ
ਪਿਉਵਾੰ ਵਰਗੇ ਰੁੱਖ ਖੜੇ ਮਾਵਾੰ ਜਿਹੀਆੰ ਛਾੰਵਾੰ
ਡਾਲੀਆੰ ਫੁੱਲ ਤੇ ਫਲ ਸਾਰੇ ਮੇਰੇ ਵਰਗੇ ਭੈਣ ਭਰਾਵਾੰ
ਦਰਿਆ ਮੇਰਾ ਮਾਹੀ, ਵਸੱਦਾ ਏ ਜੰਗਲੋੰ ਪਾਰ
ਰਾਹ ਚ ਵੀਰ ਤੇ ਬਾਬਲਾ ,ਕਿੰਝ ਆਵਾੰ ਕਿਵੇੰ ਜਾਵਾੰ
ਪੌਣ ਗੁਆੰਢਣ ਮੈੰਡਢੀੰ ,ਸੱਭ ਦੀ ਸਾਰ ਲਿਆਵੇ
ਚੌਕੀੰ ਦੇ ਕੇ ਮਹਿਕ ਦੀ , ਆਪਣੇ ਕੋਲ ਬਿਠਾਵਾੰ
ਆ ਨੀ ਰੁੱਤ ਸਹੇਲੀਏ ,ਅੜੀਏ ਝੱਟ ਕ ਰੁੱਕ ਜਾ
ਤੇਰੀ ਆਮਦ ਤੇ ਮੈੰ , ਸੌ ਸੌ ਸ਼ਗਨ ਮਨਾੰਵਾੰ
ਮਾਲਕ ਸੱਭ ਦਾ ਜੋ ,ਹਾਜ਼ਰ ਹੈ ਹਰ ਕਣ ਵਿੱਚ
ਨਾ ਦਿੱਸੇ ਉਹਦੀ ਪੈੜ ਕੋਈ ਨਾੰ ਕੋਈ
............................................ਕੋਮਲਦੀਪ