|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਫ਼ਰ |
ਕੁਫ਼ਰ
ਤੁਸੀਂ ਆਖੋ ਤਾਂ ਕੁਝ ਬੋਲਦਾ ਹਾਂ ... ਨਹੀਂ ਤਾਂ ਕੁਫ਼ਰ ਤੋਲਦਾ ਹਾਂ
ਜੇ ਖਟਖਟਾਇਆ ਨਹੀਂ ਤਾਂ ਬੰਦ ਰਹੇਗਾ ਨਹੀਂ ਤਾਂ ਦਰਵਾਜਾ ਖੋਲਦਾ ਹਾਂ
ਨਹੀਂ ਭੇਜੋਗੇ ਤਾਂ ਇਹ ਤੁਹਾਡੀ ਸਮਝਦਾਰੀ ਨਹੀਂ ਤਾਂ ਮੋੜਵੀਂ ਭਾਜੀ ਭੇਜਦਾਂ ਹਾਂ
ਘੁੱਟ ਕੇ ਰੱਖੋਗੇ ਤਾਂ ਬਿਹਤਰੀ ਹੋਵੇਗੀ ਨਹੀਂ ਤਾਂ ਬੰਦ ਮੁਠੀ ਖੋਲਦਾ ਹਾਂ
ਤੁਸੀਂ ਚੁਕ ਲਉ ਜਿੰਨੀਆਂ ਚੁਕ ਸਕਦੇ ਹੋ ਅੱਢੀਆਂ ਨਹੀਂ ਤਾਂ ਆਪਣਾ ਕਦ ਮੇਚਦਾ ਹਾਂ
ਚਲੇ ਜਾaਗੇ ਤਾਂ ਅੱਛਾ ਰਹੇਗਾ ਯਾਰੋ ਨਹੀਂ ਤਾਂ ਮੁਸਾਫਿਰ ਫਿਰ ਦੇਰ ਦਾ ਹਾਂ
ਗੋਵਰਧਨ ਗੱਬੀ
|
|
21 Jun 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|