Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 
ਕੁਝ ਦੋਸਤ......

 

ਪੋਟਿਆ ਤੇ ਗਿਣੇ ਜਾ ਸਕਣ ਵਾਲੇ
 ਕੁਝ ਦੋਸਤ ਨੇ ਮੇਰੇ 
ਡਿਗਦੀ ਢਹਿੰਦੀ ਨੂੰ ਸਹਾਰਾ ਦੇਣ ਵਾਲੇ 
ਕੁਝ ਦੋਸਤ ਨੇ ਮੇਰੇ 
ਪਿਛੋਂ ਨਿਸ਼ਾਨੇ ਦੀ ਤਾਕ ਵਿਚ ਅੱਗੇ ਚੋਗ ਖਿਲਾਰਨ ਵਾਲੇ
ਇੱਦਾ ਦੇ ਵੀ ਕੁਝ ਦੋਸਤ ਨੇ ਮੇਰੇ
ਰੋਂਦੀ ਨਾਲ ਰੋਣ ਤੇ ਹੱਸਦੀ ਨਾਲ ਹੱਸਣ ਵਾਲੇ
ਕੁਝ ਦੋਸਤ ਨੇ ਮੇਰੇ
ਜਿਨ੍ਹਾ ਦੇ ਹੁੰਦਿਆ ਮੇਨੂ ਦੁਸ਼ਮਣਾ ਦੀ ਲੋੜ ਨਹੀਂ 
ਕੁਝ ਇੱਦਾ ਦੇ ੨ ਇਨ ੧ ਦੋਸਤ ਨੇ ਮੇਰੇ
ਮੇਰੇ ਵੱਲ ਆਉਂਦੀਆ ਜੋ ਗਰਮ ਹਵਾਵਾਂ 
ਆਪਨੇ ਪਿੰਡੇ ਤੇ ਹੰਡਾਉਣ ਵਾਲੇ
ਕੁਝ ਦੋਸਤ ਨੇ ਮੇਰੇ
ਜਿਦਾ ਮਰਜੀ ਜਿਵੇਂ ਮਰਜੀ ਫਿਰ ਵੀ 
ਜਾਨ ਤੋ ਪਿਆਰੇ 
ਕੁਝ ਦੋਸਤ ਨੇ ਮੇਰੇ
 

ਪੋਟਿਆ ਤੇ ਗਿਣੇ ਜਾ ਸਕਣ ਵਾਲੇ

 ਕੁਝ ਦੋਸਤ ਨੇ ਮੇਰੇ 

ਡਿਗਦੀ ਢਹਿੰਦੀ ਨੂੰ ਸਹਾਰਾ ਦੇਣ ਵਾਲੇ 

ਕੁਝ ਦੋਸਤ ਨੇ ਮੇਰੇ 

ਪਿਛੋਂ ਨਿਸ਼ਾਨੇ ਦੀ ਤਾਕ ਵਿਚ ਅੱਗੇ ਚੋਗ ਖਿਲਾਰਨ ਵਾਲੇ

ਇੱਦਾ ਦੇ ਵੀ ਕੁਝ ਦੋਸਤ ਨੇ ਮੇਰੇ

ਰੋਂਦੀ ਨਾਲ ਰੋਣ ਤੇ ਹੱਸਦੀ ਨਾਲ ਹੱਸਣ ਵਾਲੇ

ਕੁਝ ਦੋਸਤ ਨੇ ਮੇਰੇ

ਜਿਨ੍ਹਾ ਦੇ ਹੁੰਦਿਆ ਮੇਨੂ ਦੁਸ਼ਮਣਾ ਦੀ ਲੋੜ ਨਹੀਂ 

ਕੁਝ ਇੱਦਾ ਦੇ ੨ ਇਨ ੧ ਦੋਸਤ ਨੇ ਮੇਰੇ

ਮੇਰੇ ਵੱਲ ਆਉਂਦੀਆ ਜੋ ਗਰਮ ਹਵਾਵਾਂ 

ਆਪਨੇ ਪਿੰਡੇ ਤੇ ਹੰਡਾਉਣ ਵਾਲੇ

ਕੁਝ ਦੋਸਤ ਨੇ ਮੇਰੇ

ਜਿਦਾ ਮਰਜੀ ਜਿਵੇਂ ਮਰਜੀ ਫਿਰ ਵੀ 

ਜਾਨ ਤੋ ਪਿਆਰੇ 

ਕੁਝ ਦੋਸਤ ਨੇ ਮੇਰੇ

            by = (d.o.w) khalsa kaur 

 

10 Oct 2010

RMN maan
RMN
Posts: 6
Gender: Female
Joined: 22/Sep/2010
Location: bhatinda
View All Topics by RMN
View All Posts by RMN
 

good one..

10 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

dhnwaad rmn ji .... :) :)

10 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

bhaut khoob khalsa ji ....

10 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

bahut bahut dhnwaad stalinveer ji  fr giving me honslaaa... :P :)

10 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

wah ji wah khalsa ji bahut khoob !! bahut achha likheya g !! thankx for sharing

10 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

khalsa  ggg ba-kmal likhea a



ਮੇਰੇ ਵੱਲ ਆਉਂਦੀਆ ਜੋ ਗਰਮ ਹਵਾਵਾਂ 

ਆਪਨੇ ਪਿੰਡੇ ਤੇ ਹੰਡਾਉਣ ਵਾਲੇ

ਕੁਝ ਦੋਸਤ ਨੇ ਮੇਰੇ

 

jionde vasde raho,,,,.

10 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

:) :) mnbir ji thnkuuuuu g....

10 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Well

Dost ek oh rishta jo sade khoon da ta nahi hunda,,par jamane d dhup heth hathi chhava karde ne,,oh khushnasib ne jehnu nu wdia dost milde ne,,

I think dost bure v nahi hunde,,asi kise ajnabi to jiada expect karde ha,,jado ohde kolo oh nahi milda,,asi hatash ho ke kehnde haa ke oh dost wdia nahi or something...

Tuhadi poem invidualistic thinking te based hai and end of the time socialism te mukdi hai,,ehsaas wdia piroye ne

thanks for sharing

rab rakha

10 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

dhnwaad guminder ji....

aap g da v dhnwaad narinder veer ji... drasl eh sareya te ee dhukhda ae q k kise nu khol k vekho ta kujh na kujh ive daa mil ee jandaa ae g...baaki mai aap g nal sehmt ha jioo../. thnxx fr giving valueable comment ... :)

11 Oct 2010

Showing page 1 of 2 << Prev     1  2  Next >>   Last >> 
Reply