ਕੁੱਝ ਗੱਲਾ ਕਰਕੇ ਦਿਲ ਦੀਆ ਦਿਲ ਆਪਣਾ ਹੀ ਦੁਖਾਇਆਸਭਨਾ ਨੇ ਹੈ ਬਸ ਆਪਣੀਆ ਜਿੰਦਗੀਆ ਦਾ ਫਿਕਰ ਕਮਾਇਆਉਮੀਦ ਸੀ ਹਾਲੇ ਕੁੱਝ ਤਾਂ ਸਾਡੇ ਵਰਗੇ ਹੋਣਗੇਗੱਲ ਕੀਤੀ ਨੂੰ ਆਪਣੇ ਮਨ ਵਿੱਚ ਟੋਹਣਗੇਹੋਰਾ ਵਾਂਗੂ ਚਾਦਰ ਤਾਣ ਨਾ ਸੌਣਗੇਪੜਾਈਆ ਕੀਤੀਆ ਦਾ ਕੁੱਝ ਤਾਂ ਫਾਇਦਾ ਪਾਉਣਗੇਹੱਕ ਸੱਚ ਤੇ ਜਿਹੜੇ ਚੁੱਪ ਨਾ ਰਹਿ ਪਾਉਣਗੇਅੱਜ ਦੇਖਿਆ ਸਭ ਦੇ ਦਿਲਾ ਨੇ ਕੀ ਭੇਦ ਛੁਪਾਇਆਕੁੱਝ ਗੱਲਾ ਕਰਕੇ ਦਿਲ ਦੀਆ ਦਿਲ ਆਪਣਾ ਹੀ ਦੁਖਾਇਆਸਭਨਾ ਨੇ ਹੈ ਬਸ ਆਪਣੀਆ ਜਿੰਦਗੀਆ ਦਾ ਫਿਕਰ ਕਮਾਇਆਤੂੰ ਲੱਗ ਜਾ ਦਿਲਾ ਕੂੜ ਵਿਚਾਰਾ ਚਕੁੱਝ ਨਹੀ ਰੱਖਿਆ ਕੌਮ ਆਜ਼ਾਦੀ ਦੇ ਪਿਆਰਾ ਚਤੇਰਾ ਚੱਲਣਾ ਨਹੀ ਇਕੱਲੇ ਦਾ ਜੌਰ ਸਮੇ ਦੇ ਮਿਆਰਾ ਚਤੈਨੂੰ ਮਨ ਲਿਆ ਜਾਣਾ ਵੱਖਵਾਦੀਆ ਦੀਆ ਧਾਰਾ ਚਤੂੰ ਤਾ ਭਾਵੇ ਸਿੱਖ ਕੌਮ ਦਾ ਜਿਕਰ ਸੀ ਪਾਇਆਕੁੱਝ ਗੱਲਾ ਕਰਕੇ ਅਰਸ਼ ਦਿਲ ਦੀਆ ਦਿਲ ਆਪਣਾ ਹੀ ਦੁਖਾਇਆਸਭਨਾ ਨੇ ਹੈ ਬਸ ਆਪਣੀਆ ਜਿੰਦਗੀਆ ਦਾ ਫਿਕਰ ਕਮਾਇਆ
NICE G.... SACHI GAL TAN EH A KI PURANI YAADA YAD KR KE APNA DIL HI DUKHI HUNDA A...
ok maan lene aa 22 g
nice..
shukria lovepreet ji