|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁੱਝ ਲਵਜ ਆਪਣੀ ਤਾਰੀਫ ਚ |
ਕੁੱਝ ਲਵਜ ਆਪਣੀ ਤਾਰੀਫ ਚ ਲਿਖ ਦੇਈਦਾ ਜਿੰਨਾ ਲਿਖਿਆ ਤਕਦੀਰ ਚ ਪਤਾ ਨਹੀ ਕਿਥੋ ਸ਼ੁਰੂ ਕਰ ਖਤਮ ਕਰ ਦਈਏ ਹਮੇਸ਼ਾ ਸੱਚ ਝੂਠ ,ਪਿਆਰ, ਵਪਾਰ ਬਾਰੇ ਦੱਸ ਦੇ ਰਹੀਏ ਲੋਕਾ ਨਾਲ ਹੁੰਦੀ ਧੱਕੇਸ਼ਾਹੀ ਨੂੰ ਕਲਮਬੰਦ ਕਰੀਏ ਕਿਸੇ ਦੇ ਸਵਾਰਥ ਦੇ ਸੁੱਖ ਨੂੰ ਅਸੀ ਨਾ ਜਰੀਏ ਲਿਖਾ ਗੇਂ ਜਿੰਨਾ ਚਿਰ ਸਾਹ ਸਾਡੇ ਸਰੀਰ ਚ ਕੁੱਝ ਲਵਜ ਆਪਣੀ ਤਾਰੀਫ ਚ ਲਿਖ ਦੇਈਦਾ ਜਿੰਨਾ ਲਿਖਿਆ ਤਕਦੀਰ ਚ ਸੋਚਿਆ ਲਿਖੀਏ, ਸੋਹਣਾ ਪੜ੍ਹੀਏ ਇਸ ਮਗਦੀ ਦੁੱਖਾ ਦੀ ਅੱਗ ਚ ਅਸੀ ਵੀ ਮਗੀਏ ਹੋਰਾ ਵਾਂਗੂੰ ਦਿਲ, ਦੌਲਤ ,ਹੱਕ ਕਿਸੇ ਦਾ ਨਾ ਠਗੀਏ ਮੰਗਦੇ ਜੋ ਦੋ ਵਕਤ ਦੀ ਰੋਟੀ ਉਹਨਾ ਦਾ ਵੀ ਦਿਲ ਜਿੱਤ ਸਕੀਏ ਸਮਝਣਦੇ ਜਰੂਰ ਅਰਸ਼ ਤੈਨੂੰ ਇਸ ਦੁਨੀਆ ਦੀ ਭੀੜ ਚ ਕੁੱਝ ਲਵਜ ਆਪਣੀ ਤਾਰੀਫ ਚ ਲਿਖ ਦੇਈਦਾ ਜਿੰਨਾ ਲਿਖਿਆ ਤਕਦੀਰ ਚ
|
|
03 Jan 2011
|
|
|
|
|
very nice veer g...
changi tariff likhi a a g...
|
|
04 Jan 2011
|
|
|
|
aapne moho miya mithu hana 22 g ha ha ha
shukria vicky 22 and sunil 22 g for opinions
|
|
04 Jan 2011
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|