|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਝ ਤਾਂ ਗਲ ਹੈ |
ਕੁਝ ਤਾਂ ਗਲ ਹੈ ਸਾਹ ਇਹਨੇ ਨਿਘੇ ਨੀ ਹੁੰਦੇ? ਉਸ ਅੰਦਰ ਕੋਈ ਤਾਂ ਲਾਟ ਹੈ ਕੋਈ ਨਾ ਕੋਈ ਸਾੜ੍ਹ ਤਾਂ ਜ਼ਰੂਰ ਹੋਵੇਗਾ ਬਿਨਾ ਅੱਗ ਤੋਂ ਤਾਂ ਧੂਆਂ ਨਹੀ ਉਠਦਾ ਇਸ ਅਗਨੀ ਦੀ ਵੀ ਕੋਈ ਵਜਹ ਹੋਵੇਗੀ ਉਂਝ ਤਾਂ ਨਹੀ ਕੋਈ ਤਪਦਾ
ਕੋਈ ਤਾਂ ਗਲ ਜ਼ਰੂਰ ਹੈ ਜੋ ਇਸ ਸਰਦ ਰੁੱਤੇ ਉਸਦੇ ਬੋਲਾਂ ਨਾਲ ਧੂਆਂ ਉਠਦਾ ਹੈ
Zaufigan
|
|
07 Feb 2012
|
|
|
|
amazing.... bahut sohni creation...
I read like 3-4 times in a row...
wow !!!
|
|
07 Feb 2012
|
|
|
|
|
superb ... kya baat a veer g.. very nice !!!!
|
|
07 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|