ਇੱਕ ਮੁੱਛ ਫੁੱਟ ਗੱਭਰੂ ਦੀ ਹਾਣ ਦੀ ਮੁਟਿਆਰ ਨੂੰ ਫਰਿਆਦ
ਐਵੇ ਰੁੱਸ ਕੇ ਨਾ ਬੈਠਿਆ ਕਰ ਕੁੜੀਏਸਾਨੂੰ ਝੂਠੇ ਵਾਅਦੇ ਕਰ ਮਨਾਉਣਾ ਨਹੀ ਆੳਦਾਜਿਨੂੰ ਵਸਾ ਲਿਆ ਦਿਲ ਮੇਰੇ ਨੇਉਹਨੂੰ ਹੁਣ ਭੁਲਾਉਣਾ ਨਹੀ ਆੳਦਾਗਲਤ ਫਹਿਮੀ ਤੇ ਸ਼ਕ ਦੀ ਨਿਗਾਹਮੇਰੇ ਵੱਲ ਨਾ ਲਿਆਈਬਹੁਤਾ ਨਹੀ ਤਾਂ ਇਸਜਨਮ ਦਾ ਸਾਥ ਨਿਭਾਈਸੇਵਾ ਦਾ ਮੌਕਾ ਛੱਡਿਆ ਤਾਂਰੱਬ ਦੀ ਕਚਿਹਰੀ ਚ ਉਲਟ ਭਰ ਦੀ ਗਵਾਈਮਿਲ ਕੇ ਦੋਵੇ ਭੱਵਿਖ ਦੀ ਮੰਜਿਲ ਵਲ ਤੁਰੀਏਕਿਉਕਿ ਇਕੱਲਾ ਰਾਹੀ ਰਾਹ ਲੱਭ ਨਹੀ ਪਾਉਦਾਐਵੇ ਰੁੱਸ ਕੇ ਨਾ ਬੈਠਿਆ ਕਰ ਕੁੜੀਏਸਾਨੂੰ ਝੂਠੇ ਵਾਅਦੇ ਕਰ ਮਨਾਉਣਾ ਨਹੀ ਆੳਦਾਜਿਨੂੰ ਵਸਾ ਲਿਆ ਦਿਲ ਮੇਰੇ ਨੇਉਹਨੂੰ ਹੁਣ ਭੁਲਾਉਣਾ ਨਹੀ ਆੳਦਾ
ਅੱਗੋ ਮੁਟਿਆਰ ਕੀ ਅਲਫਾਜ਼ ਵਰਤੀ ਹੈ
ਭਰੋਸਾ ਕਰਨ ਨੂੰ ਦਿਲ ਬੜਾ ਕਹਿੰਦਾ ਹੈਪਰ ਦਿਮਾਗ ਮੇਰੀਆ ਭਾਵਨਾਵਾਂ ਨੂੰ ਰੋਕ ਲੈਂਦਾ ਹੈਪਿਆਰ ਦਾ ਰੋਗ ਲਾਉਣ ਤੋ ਪਹਿਲਾ ਹਰ ਕੋਈ ਇਹੋ ਕਹਿੰਦਾ ਹੈਇਸ ਕਦਮ ਨਾਲ ਮੇਰੇ ਮਾਪਿਆ ਦਾ ਭਰੋਸਾ ਅਰਸ਼ ਮੈਥੋ ਢਹਿੰਦਾ ਹੈ ਹੋਰ ਬਥੇਰੇ ਰੁੜ ਗਏ ਨੇ ਇਸ਼ਕ ਗੰਗਾ ਵਿੱਚਆਪਾ ਕਿਉ ਹੁਣ ਰੁੜੀਏਮਿਲ ਕੇ ਚੱਲਣ ਨਾਲੋਆਪੋ ਆਪਣੀ ਮੰਜ਼ਿਲ ਵੱਲ ਮੁੜੀਏ.............ਆਪੋ ਆਪਣੀ ਮੰਜ਼ਿਲ ਵੱਲ ਮੁੜੀਏ...................................
veer g nice ............ very talktive kuri pesh kiti a g...
munde nalon mainu kuri da rply jyada vadiya lagiya g...
thks 4 sharing janab.........
shukria sunil 22 g
ਵਾਹ ਜੀ ਵਾਹ ....ਬਹੁਤ ਵਧੀਆ ਜੀ .........ਸੋਹਣੀ ਤੇ ਸਿਆਣੀ ਗੱਲ ਕੀਤੀ ਏ ....thanx
meharani jass 22 g
bahut sohni te siyanap wali gall kiti Arsh ji
Good one again !!!
ਅਰਸ਼ ਵੀਰ ਜੀ ,,,,,,,,,,ਤੁਸੀਂ ਬਿਲਕੁਲ ਮਿਆਰੀ ਸੋਚ ਦੀ ਤਰਜਮਾਨੀ ਕਰਦੀ ਰਚਨਾ ਪੇਸ਼ ਕੀਤੀ ਏ,ਸਾਂਝਾ ਕਰਨ ਲਈ ਸ਼ੁਕਰੀਆ ,,,,,,ਜਿਓੰਦੇ ਵੱਸਦੇ ਰਹੋ ,,,,,,,,,,,,,|
sukhria slaun layi
tuc ta kamaal kr diti ji...keep it up...God bless u...
meharbani for reading