ਖੁਦ ਕਰਕੇ ਮਿੱਠੀਆਂ ਗੱਲਾਂ ,ਕਾਹਨੂੰ ਦਿਲ ਦੁਖਾਈ ਜਾਵੇਂ ਤੂੰ । .................. ਲੋਕਾਂ ਮੂਹਰੇ ਸੀ ਕਦੇ ਮੇਰੇ ਨਾਲ ਹੱਸਦਾ , ਅੱਜ ਕਾਹਤੋਂ ਚੁੱਪ ਕਰਾਵੇਂ ਤੂੰ । ................... ਕਦੀ ਖੁਦ ਸੀ ਦੁਨੀਆਂ ਨੂੰ ਦੱਸੀ ਜਾਂਦਾ , ਅੱਜ ਕਾਹਤੋਂ ਭੇਦ ਲੁਕਾਵੇਂ ਤੂੰ । .................... ਤੂੰ ਸਭ ਜਾਣਦੈਂ ਮੇਰੇ ਦਿਲ ਚ ਕੀ ਏ , ਫ਼ਿਰ ਵੀ ਕਾਹਤੋਂ ਅੱਜ ਇਮਤਿਹਾਨ ਲਈ ਜਾਵੇਂ ਤੂੰ । .... JASPAL MALHI
nice one !