ਦਰਜਾ ਉਚਾ ਸੁਚਾ ਦੇ ਕੇ ਰੋਲਿਆ ਪੈਰਾਂ ਵਿਚ
ਇਸ ਅਮੜੀ ਦੀ ਜਾਈ ਦੇ ਅੱਜ ਚਾਅ ਲਾਪਤਾ ਨੇ
ਜਿਹੜੀ ਲੋਕਾਂ ਦੀਆਂ ਮੰਜਿਲਾਂ ਦੇ ਰਾਹ ਬਣਦੀ ਸੀ
ਓਸ ਕਮਲੀ ਜੀ ਕੁੜੀ ਦੇ ਅੱਜ ਰਾਹ ਲਾਪਤਾ ਨੇ
ਹਰ ਭੈਣ ਨੂੰ ਜਿਹਨਾ ਤੇ ਮਾਨ ਜਿਹਾ ਹੁੰਦਾ
ਓਹ ਆਪਣੇ ਹੀ ਮੇਰੇ ਹੁਣ ਭਰਾ ਲਾਪਤਾ ਨੇ
ਜਿਹਨਾ ਦੇਣੀ ਸੀ ਗਵਾਹੀ ਮੇਰੀ ਜਿੰਦਗੀ ਦੇ ਹੱਕ ਵਿਚ
ਓਹ ਮਤਲਬਖੋਰ ਜਿਹੇ ਅੱਜ ਗਵਾਹ ਲਾਪਤਾ ਨੇ
"ਨਵੀ" ਦਾ ਡੁੱਬਣਾ ਤਾ ਲਾਜ਼ਮੀ ਹੀ ਹੈ ਹੁਣ
ਇਹਨਾ ਝਖੜਾਂ ਚ ਮੇਰੀ ਬੇੜੀ ਦੇ ਹੁਣ ਮਲਾਹ ਲਾਪਤਾ ਨੇ.....
-ਨਵੀ
ਦਰਜਾ ਉਚਾ ਸੁਚਾ ਦੇ ਕੇ ਰੋਲਿਆ ਪੈਰਾਂ ਵਿਚ
ਇਸ ਅਮੜੀ ਦੀ ਜਾਈ ਦੇ ਅੱਜ ਚਾਅ ਲਾਪਤਾ ਨੇ
ਜਿਹੜੀ ਲੋਕਾਂ ਦੀਆਂ ਮੰਜਿਲਾਂ ਦੇ ਰਾਹ ਬਣਦੀ ਸੀ
ਓਸ ਕਮਲੀ ਜੀ ਕੁੜੀ ਦੇ ਅੱਜ ਰਾਹ ਲਾਪਤਾ ਨੇ
ਹਰ ਭੈਣ ਨੂੰ ਜਿਹਨਾ ਤੇ ਮਾਨ ਜਿਹਾ ਹੁੰਦਾ
ਓਹ ਆਪਣੇ ਹੀ ਮੇਰੇ ਹੁਣ ਭਰਾ ਲਾਪਤਾ ਨੇ
ਜਿਹਨਾ ਦੇਣੀ ਸੀ ਗਵਾਹੀ ਮੇਰੀ ਜਿੰਦਗੀ ਦੇ ਹੱਕ ਵਿਚ
ਓਹ ਮਤਲਬਖੋਰ ਜਿਹੇ ਅੱਜ ਗਵਾਹ ਲਾਪਤਾ ਨੇ
"ਨਵੀ" ਦਾ ਡੁੱਬਣਾ ਤਾ ਲਾਜ਼ਮੀ ਹੀ ਹੈ ਹੁਣ
ਇਹਨਾ ਝਖੜਾਂ ਚ ਮੇਰੀ ਬੇੜੀ ਦੇ ਹੁਣ ਮਲਾਹ ਲਾਪਤਾ ਨੇ.....
-ਨਵੀ