|
 |
 |
 |
|
|
Home > Communities > Punjabi Poetry > Forum > messages |
|
|
|
|
|
|
ਲੱਭ ਲੈ ਮੈਲੇ ਦਿਲਾ ਚੋ ਕੋਈ ਸਾਫ ਦਿਲ |
ਲੱਭ ਲੈ ਮੈਲੇ ਦਿਲਾ ਚੋ ਕੋਈ ਸਾਫ ਦਿਲ ਜਿਸਨੂੰ ਦੇਖ ਤੇਰਾ ਵੀ ਚੇਹਰਾ ਜਾਵੇ ਖਿਲ
ਦਿਲ ਦੇ ਕਰੀਬ ਜੋ ਵੱਸ ਜਾਵੇ ਤੇਰੀ ਧੜਕਣ ਨਾਲ ਧੜਕਣ ਮਿਲਾਵੇ
ਮੁਸ਼ਕਿਲ ਲੱਭਣਾ ਦਿਲ ਕੋਈ ਐਸਾ ਜਿਸਨੂੰ ਹੋਵੇ ਨਾ ਲਾਲਚ ਨਾ ਪਿਆਰਾ ਹੋਵੇ ਪੈਸਾ
ਭਰੋਸਾ ਔਖਾ ਹੁੰਦਾ ਕਿਸੇ ਬੇਗਾਨੇ ਤੇ ਕਰਨਾ ਪਰ ਹੁੰਦਾ ਉਹ ਵੀ ਅਣਜਾਣ ਜਿਸਦਾ ਪੱਲਾ ਫੜਨਾ
ਦੋ ਪਲ ਹਾਸੇ ਵੰਡੇ ਜੋ ਤੇਰੇ ਨਾਲ ਤੇਰੀ ਖੁਸ਼ੀ ਗਮੀ ਦਾ ਰੱਖੇ ਖਿਆਲ
ਜੇ ਮਿਲ ਜੇ ਕੋਈ ਐਸਾ ਫਿਰ ਕਰੀ ਨਾ ਢਿਲ ਲੱਭ ਲੈ ਮੈਲੇ ਦਿਲਾ ਚੋ ਕੋਈ ਸਾਫ ਦਿਲ ਜਿਸਨੂੰ ਦੇਖ ਤੇਰਾ ਵੀ ਚੇਹਰਾ ਜਾਵੇ ਖਿਲ
|
|
31 Jan 2011
|
|
|
|
bahut vadhia Arsh ,,,,,.....
thanx for sharing
|
|
31 Jan 2011
|
|
|
|
nice writing,,keep sharing the good work.
|
|
31 Jan 2011
|
|
|
|
|
|
|
|
|
shukria amrinder 22 g and navdeep ji
|
|
01 Feb 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|