ਮੇਰੇ ਲਫਜਾਂ ਦੇ ਹਿੱਸੇਆ ਗਿਆ ਸਿਰਫ ਖਾਮੋਸ਼ ਹੀ ਰਹਿਣਾ ਹਦਾਇਤ ਹੰਝੂਆਂ ਨੂੰ ਸੀ ਕਦੇ ਨੀਬਾਹਰ ਨੂੰ ਵਹਿਣਾ ਜਦੋਂ ਓਹ ਆਖਦਾਕਿ ਕੁਝ ਤੇ ਦੱਸ ਪੁੱਛ ਮੈਨੂੰ ਤ੍ਰਬਕ ਕੇ ਆਖ ਦਿੰਦਾ ਹਾਂ ਨਹੀ ਹੁਣ ਕੁਝ ਨਹੀ ਕਹਿਣਾ ... ਰਾਜ਼ ਕੌਰ