Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
..................ਲਹੂ .................


ਹਰ ਇਕ ਸਫੇ ਉਪਰ ਹੀ ਮੈਨੂ ਏਸ ਦੇ ਛਿੱਟੇ ਮਿਲੇ
ਜਦ ਵੀ ਕਦੇ, ਮਨੁੱਖ ਦੇ, ਇਤਿਹਾਸ ਨੂੰ ਮੈ ਫੋਲਿਆ
ਦੋ ਹੀ ਕੰਮ ਆਉਦਾ ਰਿਹਾ ਆਮ ਬੰਦੇ ਦਾ "ਲਹੂ "
ਜਾਂ ਤਾਂ ਇਹ "ਪੀਤਾ ਗਿਆ "ਜਾਂ ਗਿਆ ਏ "ਡੋਲ੍ਹਿਆ

ਟੋਨੀ ਬਲ

30 Apr 2013

harman sandhu
harman
Posts: 9
Gender: Male
Joined: 06/Mar/2013
Location: Tarn Taran
View All Topics by harman
View All Posts by harman
 

bht sohnia lines ne

01 May 2013

Reply