ਲੱਖ ਕੋਸ਼ਿਸ਼ਾਂ ਕਰ ਲੈ ਸਾਨੂੰ ਭੁੱਲਣ ਦੀਆਂ,ਅਸੀਂ ਨਿਕੀ-੨ ਗੱਲ ਤੇ ਤੈਨੂੰ ਯਾਦ ਆਵਾਂਗੇ।ਤੈਨੂੰ ਆਉਣੀ ਨਾ ਫਿਰ ਰਾਤਾਂ ਨੂੰ ਨੀਂਦ ਕਦੇ,ਤੇਰੇ ਸੁਪਣਿਆ ਵਿਚ ਆਉਂਦੇ ਜਾਂਦੇ ਰਹਾਂਗੇ।
nikki kavita,..........wich bohat kuch keh ditta,.........bohat wadhia alfaaz haan........jeo
bhut bhut Dhanwad bhaji ...pyar bakhsheo ise tra....