ਤੇਰੇ ਹੱਥਾਂ ਵਿੱਚ ਲਕੀਰਾਂ,ਕੁਦਰੱਤ ਦਾ ਬਹੁਤ ਕਮਾਲ ਹੈ,ਇਹ ਰਚਨਾ ਹੈ,ਤਕਦੀਰ ਤਾਂ ਹੱਥਾਂ ਦਾ ਇਮਤਿਹਾਨ ਹੈ,ਕਲਾ ਤੇ ਮਿਹਨਤ,ਅੰਤਰ ਆਤਮ ਵਿਸ਼ਵਾਸ਼,ਆਪੇ ਤੇ ਆਲੇ ਦੁਆਲੇ ਦੀ ਸਮਝ,ਅੱਗੇ ਤੇ ਪਿੱਛੇ ਤੋਂ ਬੇਫ਼ਿਕਰ,ਵਰਤਮਾਨ ਨੂੰ ਹੱਥਾਂ ਚ ਲੈ,ਤਦਬੀਰਾਂ ਦੀ ਘਾੜਤ ਘੜਦਿਆਂ,ਮੰਜ਼ਿਲ ਵੱਲ ਵੱਧਦੇ ਕਦਮ,ਕਦੇ ਵਿਹਲ ਮਿਲੇ ਗਹੁ ਨਾਲ ਦੇਖੀ,ਪਤਝੱੜ ਵਿੱਚ ਸੁੱਕ ਕੇ ਝੜੇ,ਜਮੀਨ ਤੇ ਮਿੱਟੀ ਹੋਏ ਪੱਤਿਆਂ ਨੂੰ,ਲਕੀਰਾਂ ਦਾ ਮਾਤਮ ਨਹੀਂ ਕਰਦੇ,..
ਵਾਹ ਬਹੁਤ ਖੂਬ ਸਰ ਜੀ
ਬਹੁਤ ਫਲਸਫੇ ਵਾਲਾ ਵਿਚਾਰ ਅਤੇ ਸੁੰਦਰ ਲਿਖਤ |
ਬਹੁਤ ਮੇਹਰਬਾਨੀ ਜੀ