|
 |
 |
 |
|
|
Home > Communities > Punjabi Poetry > Forum > messages |
|
|
|
|
|
ਆਖਰੀ ਲਫ਼ਜ |
eh raachna mere pyaare veer Sanjeet di yaad ch jo sade laye apne ap toh v wadh pyaara si ..... Rabb janda ki ohne eh kio keeta.... te kio lai geya ohnu sade toh duuur ....... apne kol....
ਮਾੜੀ ਕਿਸਮਤ ਮਾਂ ਦੀ ਪਾਣੀ ਵੀ ਵਾਰ ਨਾ ਸਕੀ|
ਸੁੱਖਾਂ ਸੁੱਖ ਦੀ ਸੁੱਖ ਦੀ ਦਾ ਸਾਹ ਵੀ ਸੁੱਕ ਚੱਲਿਆ... ਖਿਆਲ ਰੱਖੀ ਉਹਦਾ " ਜਿਹਨੂੰ ਮੈਂ ਕੱਲੀ ਛੱਡ ਚੱਲਿਆ " ... ਬੜੀ ਖਵਾਈ ਚੂਰੀ ਜੀਹਨੀ, ਕੁੱਟ ਕੁੱਟ ਪੜਾਇਆ ਸੀ, ਬਾਪੂ ਦੀ ਹਰ ਘੂਰੀ ਤੋਂ ਜਿਹਨੇ ਬਚਾਇਆ ਸੀ|
ਤੇਰੇ ਲਈ ਵੀ
ਬੜੇ ਹੀ
ਦੇਖੇ ਸੁਫਨੇ ਸੀ,
ਕੁਝ ਕੀਤੇ ਮੈਂ ਸਾਂਝੇ
ਕੁਝ ਹਾਲੇ ਅਧੂਰੇ ਸੀ,
ਬਾਪੂ ਵਾਲਾ ਗਮ ਭਾਵੇਂ ਤੂੰ ਹਾਲੇ ਭੁੱਲੀ ਨੀ... ਵਕਤ ਸਮੇਂ ਦੀ ਇੱਕ ਹਨੇਰੀ ਹੋਰ ਆ ਝੁੱਲੀ ਨੀ|
ਤੇਰੇ ਸਿਰ ਹੁਣ ਜਿੰਮੇਵਾਰੀ ਭਾਰੀ ਏ ਜਿਹਦੀ ਸਿਰ ਜਿੰਦਗੀ ਦੀ ਹਰ ਮੌਜ ਤੂੰ ਮਾਣੀ ਏ
ਅੰਬਰ ਦਾ ਕੋਈ ਤਾਰਾ ਬਣ, ਤੇਰੇ ਲਈ ਅੱਜ ਵੀ ਦੁਨੀਆ ਦੀਆਂ ਖੁਸ਼ੀਆਂ ਟੋਲ ਰਿਹਾ|
ਉਡੀਕੀ ਨਾ ਮੈਨੂੰ ਭੈਣੇ , ਮੈਂ ਤੇਰਾ ਵੀਰ ਬੋਲ ਰਿਹਾ|
|
|
06 Apr 2015
|
|
|
|
|
Aah !
ਗੁਰੀ ਜੀ ਬਹੁਤ ਦਿਲ ਟੁੰਬਵੀਂ ਲਿਖਤ ਹੈ ਇਹ - ਸ਼ੇਅਰ ਕਰਨ ਲਈ ਧੰਨਵਾਦ |
|
|
06 Apr 2015
|
|
|
|
|
|
|
|
ਇੱਕ ਪ੍ਰਦੇਸੀ ਦਾ ਦਰਦ ਬਿਆਨ ਕਰਦੀ ਏ ਰਚਨਾ ਬਹੁਤ ਹੀ ਦਿਲ ਟੁੰਬਵੀ ਤੇ ਗੇਹ੍ਰਾਈ ਭਰਪੂਰ ਏ ਸਾਂਝਾ ਕਰਨ ਲਈ ਸ਼ੁਕ੍ਰਿਯਾ ਗੁਰੀ ਜੀ
|
|
28 Apr 2015
|
|
|
|
dil bhar aaya ....bahut hi khoobsoorat te bhaavpuran.....
|
|
29 Apr 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|