ਤੂੰ ਡਰਿਆ ਨਾ ਕਰ ...ਮੇਰੇ ਤੋਂ ...ਭੋਲਾ ਭਾਲਾ ਲੇਖਕ ਹਾਂ..ਚੁਸਤ ਚਲਾਕੀਆਂ ...ਮੇਰੇ ਤੋਂ ..ਪਰੇ ਪਰੇ ...ਓਨਾ ਕੁ ਝੂਠ ਬੋਲਦਾ ਹਾਂ ...ਜਿੰਨਾ ਜ਼ਰੂਰੀ ...ਕੀ ਕਰਾਂ..ਝੂਠ ਬਿਨਾਂ ਜ਼ਿੰਦਗੀ ਬੇਰੰਗ ਹੁੰਦੀ ...
ਗੁਰਪ੍ਰੀਤ ਕੌਰ
ਸਹੀ ਹੈ......ਬਿੱਟੂ ਜੀ.......tfs......