ਮੈਨੂੰ ਮੇਰੇ ਿਪੰਡ ਜਾਣ ਿਦੳ
ਤਾਂ ਿਕ ਮੈਂ ਖੁਲੀ ਹਵਾ ਿਵੱਚ ਸਾਹ ਲੈ ਸਕਾਂ
ਰੁੱਖਾਂ ਵਾਂਗ ਮੌਲ ਸਕਾ
ਤੇ ਧੁੱਪ,ਛਾਂ ਬਣਕੇ ਛਾਅ ਸਕਾਂ ਮੈਂ ਆਪਣੇ ਪਰਿਵਾਰ ਤੇ
ਮੈਂ ਲੁਿਧਆਣਾ ਸ਼ਹਿਰ ਤੋਂ ਅੱਕ ਗੲੀ ਹਾਂ,
ਥੱਕ ਗੲੀ ਹਾਂ
ਿੲਥੇ ਸੜਕਾਂ ਹਨ
ਭੀੜ ਹੈ
ਸ਼ੋਰ ਹੈ
ਪਰ ਿਫਰ ਵੀ ਮੇਰੇ ਮਨ ਨੂੰ ਸ਼ਾਤੀ ਨਹੀਂ
ਿੲਥੇ ਕਾਰਖਾਨਿਆਂ ਿਵੱਚ ਕੰਮ ਬਥੇਰਾ ਹੈ
ਰੋਟੀ ਹੈ,ਪਰ ਿਤ੍ਰਪਤੀ ਨਹੀਂ
ਿੲਥੇ ਤੇਜ਼ੀ ਹੈ ਤੇ ਕਾਹਲੀ ਹੈ
ਲੁਿਧਆਣਾ ਿਵੱਚ ਪੱਬਾਂ,ਕਲਬਾਂ,ਪਾਰਲਰਾਂ,
ਪਾਰਕਾ,ਿਸਨਮੇ ਤਾਂ ਬਥੇਰੇ ਨੇ
ਪਰ ਿੲਹਨਾ ਨੂੰ ਵੇਖਕੇ ਮਨ ਨੂੰ ਸਕੂਣ ਨਹੀਂ
ਅੱਜ ਿੲਹ ਸ਼ਹਿਰ ਬਾਹਰਲਾ ਦੇਸ਼ ਬਣ ਚੁੱਕਾ ਹੈ
ਤੇ ਹਰ ਕੋੲੀ ਿੲਕ ਦੂਜੇ ਤੋਂ ਅੱਗੇ
ਭੱਜਣ ਦੀ ਕੋਿਸ਼ਸ਼ ਕਰ ਿਰਹਾ ਹੈ
ਿੲਥੇ ਿਸਰਫ਼ ਤੇ ਿਸਰਫ਼ ਸੀਮਿੰਟ ਦੀਆ ਿੲਮਾਰਤਾਂ ਨੇ,
ਪਰ ਿੲਹਨਾਂ ਸੰਗਮਰਮਰ ਦੀਆਂ ਿੲਮਾਰਤਾਂ ਿਵੱਚ ਿਪਆਰ ਨਹੀਂ,ਸਤਿਕਾਰ ਨਹੀਂ
ਸਾਡਾ ਚੋਕਾ ਵੀ ਕਿਚਨ ਦਾ ਰੂਪ ਧਾਰਨ ਕਰ ਚੁੱਕਾ ਹੈ
ਿਜਸ ਦੇ ਖਾਣੇ ਿਵੱਚ ਉਹ ਿਪੰਡ ਦਾ ਸਵਾਦ ਨਹੀਂ
ਮੈਨੂੰ ਮੇਰੇ ਿਪੰਡ ਜਾਣ ਿਦੳ
ਿੲਥੇ ਚਾਟੀ ਦੀ ਲੱਸੀ ਿਛਦੰੀਆ ਵਾਲੀ ਹੈ,
ਸਰੋ ਦਾ ਸਾਗ ਤੇ ਮੱਕੀ ਦੀ ਰੋਟੀ ਲਾਜਵਾਬ ਹੈ,
ਮੈਂ ਿੲਥੇ ਕੜਾਹੀਆਂ ਦੀ ਿਰੰਨਦੀ ਦਾਲਾਂ ਦੀ ਮਹਿਰ ਮਾਨਣਾ ਚਾਹੰਦੀ ਹਾਂ
ਿਕਲੇ ਤੇ ਬੰਨੇ ਹੋਏ ਡੰਗਰਾਂ ਨੂੰ ਟੋਭੇ ਤੇ ਲੈਕੇ ਜਾਣਾ ਲੋਚਦੀ ਹਾਂ
ਮੈਨੂੰ ਮੇਰੇ ਿਪੰਡ ਜਾਣ ਿਦੳ
ਮੈਨੂੰ ਮੇਰੇ ਿਪੰਡ ਜਾਣ ਿਦੳ