|
 |
 |
 |
|
|
Home > Communities > Punjabi Poetry > Forum > messages |
|
|
|
|
|
ਖਤ ਹਾਂ ਤੇਰੇ ਨਾ ਦਾ, ਕਿਸੇ ਦਿਨ ਪੜ ਲਵੀਂ ਮੈਨੂੰ.. |
ਖਤ ਹਾਂ ਤੇਰੇ ਨਾ ਦਾ, ਕਿਸੇ ਦਿਨ ਪੜ ਲਵੀਂ ਮੈਨੂੰ.. ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿਚ ਧਰ ਲਵੀਂ ਮੈਨੂੰ… ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ, ਜੀ ਕਰਦਾ ਡੁੱਬ ਜਾ ਮੇਰੇ ਵਿਚ ਜਾਂ ਫਿਰ ਤਰ ਲਵੀਂ ਮੈਨੂੰ ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ ਕਰੇ, ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂੰ.. ਕਦੀ ਜੇ ਲੜਖੜਾਇਆ ਮੈ ਜ਼ਿਂਦਗੀ ਦੀ ਮੁਸ਼ਕਿਲ ਰਾਹ ਚਲਦਾ, ਹੇਠਾਂ ਡਿੱਗਣ ਨਾ ਦੇਵੀਂ ਤੇ ਖੜਾਂ ਕਰ ਲਵੀਂ ਮੈਨੂੰ.. ਤੇਰੀ ਹਰ ਔਖ ਸੌਖ ਵਿਚ ਖੜਾਂਗਾ ਥਂਮ ਬਣਕੇ ਮੈ, ਨਾਲ ਪਾਵੇਂਗਾ ਜਦ ਮਰਜ਼ੀ ਚੇਤੇ ਕਰ ਲਵੀਂ ਮੈਨੂੰ.. ਫਿਰ ਪਛਤਾਵੇਂਗੀ ਤੇ ਬੀਤਿਆ ਵੇਲਾ ਨੀ ਹੱਥ ਆਓਣਾ, ਕੀਮਤੀ ਚੀਜ਼ ਹਾਂ ਐਵੇਂ ਨਾ ਗੁਂਮ ਕਰ ਲਵੀਂ ਮੈਨੂੰ………….
|
|
29 May 2011
|
|
|
|
nice one, thanks for sharing
|
|
31 May 2011
|
|
|
|
koi gal he ne yaar ......... apha etha ta sabb shar karne
|
|
31 May 2011
|
|
|
|
SO NICE RAI VEER G.....
KEEP WRITING... AND SHARING .....
|
|
31 May 2011
|
|
|
|
bohat sohna likheya bai ji
|
|
01 Jun 2011
|
|
|
|
|
nice lines.. sanjha kran lyi shukriya...
|
|
01 Jun 2011
|
|
|
|
|
ohh vry nice g....keep it up...
|
|
02 Jun 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|