ਜੇ ਰਸਤੇ ਤੇ ਚਲਦੇ ਜੇ ਸਾਡਾ ਰੁਮਾਲ ਗਿਰ ਜਾਂਦਾ ਹੈ ਤਾਂ, 'ਜੇ ਉਸ ਨੂ ਕੋਈ ਚੁਕ ਕੇ ਦੇ ਦਿੰਦਾ ਹੈ ਤਾਂ ਅਸੀਂ ਉਸਦਾ ਧਨਵਾਦ ਕਰਦੇ ਵਾ, ਕਿਓਂਕਿ ਉਸ ਅਣਜਾਣ ਵਿਅਕਤੀ ਤੂੰ ਤੁਹਾਨੂ ਕੋਈ ਉਮੀਦ (ਉਪੇਕ੍ਸ਼ਾ) ਜਾਂ ਕੋਈ ਹਮ੍ਦਾਰੀ ਨਹੀ ਸੀ, ਪਰ ਜੇ ਉਹੀ ਰੁਮਾਲ ਤੁਹਾਡੀ ਪਤਨੀ ਤੁਹਾਨੂ ਚੁਕ ਕੇ ਦੇ ਦਿੰਦੀ ਹੈ ਤਾਂ ਤੁਸੀਂ ਉਸ ਦਾ ਧਨਵਾਦ ਵੀ ਨਹੀ ਕਰਦੇ, ਕਿਓਂਕਿ ਤੁਸੀਂ ਆਪਣੀ ਪਤਨੀ ਤੋਂ ਉਮੀਦ (ਉਪੇਕ੍ਸ਼ਾ)ਕਰਦੇ ਹੋ ਕੀ ਓ ਤੁਹਾਨੂ ਰੁਮਾਲ ਜਾਰੁਰ ਉਠਾ ਕੇ ਦੇਵੇਗੀ, ਪਰ ਜੇ ਤੁਹਾਡੀ ਪਤਨੀ ਤੁਹਾਨੂ ਰੁਮਾਲ ਨਹੀ ਉਠਾ ਕੇ ਦਿੰਦੀ ਤਾਂ ਤੁਸੀਂ ਗੁਸੇ ਤਕ ਹੂ ਜਾਂਦੇ ਹੋ ਜਿਸ ਕਰਕੇ ਸਾਡੇ ਵਿਚ ਲੜਾਨ ਤਕ ਦੀ ਨੋਬਤ ਆ ਜਾਂਦੀ ਹੈI ਉਮੀਦ (ਉਪੇਕ੍ਸ਼ਾ) ਦੁਖਾਂ ਦਾ ਕਾਰਨ ਹੈ, ਜੇਕਰ ਅਸੀਂ ਕਿਸੇ ਤੋਂ ਉਮੀਦ (ਉਪੇਕ੍ਸ਼ਾ) ਨਹੀ ਰਾਖਾਂਗੇ ਤਾਂ ਸਾਨੂ ਕਿਸੇ ਗਲ ਦਾ ਦੁਖ ਨਹੀ ਹੋਵੇਗਾI Life in tra bal
kya baat hai veer att............!