ਜਿੰਦਗੀ ਤਾਂ ਇਕ ਹਵਾ ਦਾ ਝੋਕਾ,ਇਕ ਦਮ ਆਵੇ, ਇਕਦਮ ਥੱਮ ਜਾਵੇ।ਕਦਮ ਕਦਮ ਤੇ ਵਿਛਾਏ ਕੰਡੇ ਲੋਕਾਂ,ਕਾਮਯਾਬ ਉਹ ਜੋ ਇਹ ਰਸਤਾ ਲੰਘ ਜਾਵੇ।
ਵਾਹ ਇਕ ਹੋਰ ਲਾਜਵਾਬ ਹਰਫਾਂ ਨਾਲ ਸਿੰਗਾਰੀ ਬੇਹਤਰੀਨ ਲਿਖਤ,.................. ਜੀਓ
Bhut Bhut Dhanwad Sukhpal Paji...