ਭੱਜੇ ਿਫਰਦੇ ਸਭ ਦੇ ਆਲੇ ਦੁਆਲੇ,
ਹੋਣਹਾਰ ਿਵਦਿਆਰਥੀਆਂ ਨੂੰ ਫੋਨ ਕਰ ਕਰ ਕੇ ਅਸੀਂ ਥੱਕ ਗੲੇ ,ਤੇ
ਬਣ ਬੈਠੇ ਹਾਂ ਿਵਚਾਰੇ ਿਵਦਿਅਾਰਥੀਅਾ ਦੀ ਕਾਹਦੀ ਿਜੰਦਗੀ
ਪਰ ਿਫਰ ਵੀ ਅਸੀਂ ਿਹੰਮਤ ਨਹੀਂ ਹਾਰਾਗੇ,
ਪੇਪਰ ਦੀ ਪੂਰੀ ਿਤਆਰੀ ਕਰਕੇ ਜਾਵੇਗੇ,
ਉਸ ਪੇਪਰ ਦੀਆਂ ਛੋਟੀਆਂ-੨ ਪਰਚੀਆਂ ਬਣਾਕੇ ਲੈ ਜਾਵਾਗੇ
ਗਾੲੀਡਾਂ ਨੂੰ ਛੋਟਾ-ਛੋਟਾ ਫੋਟੋ ਸਟੇਟ ਕਰਵਾਗੇ,
ਤੇ ਪੂਰੀਆਂ ਪੁਸਤਕਾਂ ਜੁਰਾਬਾਂ,ਜੇਬਾਂ,ਟੋਪੀਆਂ,ਮੋਬਾਇਲਾਂ ਿਵੱਚ ਪਾਵਾਗੇ
ਿਵਦਿਅਾਰਥੀਅਾ ਦੀ ਕਾਹਦੀ ਿਜੰਦਗੀ
ਮੁਸੀਬਤ ਵੇਲੇ ਹੋਸਲਾ ਨਹੀਂ ਹਾਰਾਗੇ,
ਆਪਣੇ ਆਸ ਪਾਸ ਬੈਠੇ ਯਾਰਾਂ ਬੈਲੀਆਂ ਨੂੰ ਅੱਖਾਂ,ਹੱਥਾਂ ਦੇ ਇਸ਼ਾਰੀਆਂ
ਨਾਲ ਪ੍ਰਸ਼ਨ ਦਾ ੳਤਰ ਕਰਵਾਗੇ,
ਿਵਦਿਅਾਰਥੀਅਾ ਦੀ ਕਾਹਦੀ ਿਜੰਦਗੀ
ਅਸੀਂ ਿਜੳੂਦੇ ਹਾਂ ਿਸਰਫ ਪੰਜਾਬੀ ਦੇ ਸਹਾਰੇ
ਿਵਦਿਅਾਰਥੀਅਾ ਦੀ ਕਾਹਦੀ ਿਜੰਦਗੀ
ਅਸੀਂ ਮੰਗਦੇ ਹਾਂ ਨੰਬਰ ਸਭ ਟੀਚਰਾਂ ਤੋ ਉਧਾਰੇ,
ਿਵਦਿਅਾਰਥੀਅਾ ਦੀ ਕਾਹਦੀ ਿਜੰਦਗੀ