|
ਲਿਖਦੇ ਹਾਂ ਕਿਸੇ ਨਾ ਕਿਸੇ ਲਈ |
ਲਿਖਦੇ ਹਾਂ ਕਿਸੇ ਨਾ ਕਿਸੇ ਲਈ ਹਾਲੇ ਸਿਖਦੇ ਹਾਂ ਕੁੱਝ ਦਿਸਣ ਲਈ ਨਹੀ ਪਾਇਆ ਹਾਲੇ ਅੱਖਰਾ ਦਾ ,ਗਿਆਨ ਤੂੰ ਚੱਲਦਾ ਰਖੀ ਆਪਣਾ ਸਿੱਖਣ ਦਾ ,ਅਭਿਆਨ ਤੂੰ ਪਿਆਰ ਤੇ ਨਫਰਤ ਦੋਹਾ ਨੂੰ ,ਸਿਆਨ ਤੂੰ ਪਾ ਕੇ ਗਿਆਨ ਕਰੀ ਨਾ ,ਅਭਿਮਾਨ ਤੂੰ ਮਨ ਚ ਵਸਾ ਉਸ ਗੱਲ ਨੂੰ ਜੋ ਵੱਡਿਆ ਨੇ ਕਈ ਲਿਖਦੇ ਹਾਂ ਕਿਸੇ ਨਾ ਕਿਸੇ ਲਈ ਹਾਲੇ ਸਿਖਦੇ ਹਾਂ ਕੁੱਝ ,ਦਿਸਣ ਲਈ ਸੋਚ ਦਾ ਪਤਾ ਰਚਨਾਵਾਂ ,ਤੋ ਲਗਦਾ ਕਿੰਨਾ ਕਿਸ ਦੇ ਦਿਲ ਨੂੰ ,ਚੰਗਾ ਲਗਦਾ ਦੇਖ ਕੇ ਦੂਜਾ ਵੀ ,ਲਿਖਣ ਲਗਦਾ ਜਿੰਨਾ ਪਿਆਰ ਪੋਇਟਰੀ ਨਾਲ ਸਾਰਾ ,ਰਚਨਾਵਾ ਚ ਵਗਦਾ ਸਮਝ ਰਹੇ ਹਾਲੇ ਸਾਡੇ ਵਰਗੇ ਐਸੇ ਲਈ ਲਿਖਦੇ ਹਾਂ ਕਿਸੇ ਨਾ ਕਿਸੇ ਲਈ ਹਾਲੇ ਸਿਖਦੇ ਹਾਂ ਕੁੱਝ ਦਿਸਣ ਲਈ ਮਨ ਚ ਵਸਾ ਕੇ ਲਿਖੀ, ਪਿਛਲੀ ਭੁੱਲ ਨੂੰ ਬਣਾ ਲਈ ਹਿੱਸਾ , ਅੱਖਰਾ ਦੇ ਫੁੱਲ ਨੂੰ ਅਪਣਾਈ ਜਰੂਰ ਲਿਖਾਰੀ ਦੇ ,ਬੋਲਾ ਦੇ ਮੁੱਲ ਨੂੰ ਦੱਸੀ ਸੱਚੀ ਸੋਚ ਦੇ ਮਾਲਿਕ ਹਾਂ ,ਜਹਾਨ ਕੁੱਲ ਨੂੰ ਅਰਸ਼ ਲਿਖੀ ਉਹਨਾ ਲਈ ਸਦਾ ਜੋ ਜਿਉਣ ਕਿਸੇ ਲਈ ਲਿਖਦੇ ਹਾਂ ਕਿਸੇ ਨਾ ਕਿਸੇ ਲਈ ਹਾਲੇ ਸਿਖਦੇ ਹਾਂ ਕੁੱਝ ,ਦਿਸਣ ਲਈ
|
|
04 Jan 2011
|