|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਣਿਆ ਹੈ |
ਸੁਣਿਆ ਹੈ ਅੱਜ ਕੱਲ ਉਹੋ ਪ੍ਰੇਸ਼ਾਨ ਰਹਿੰਦੇ ਨੇ ਉਹਨਾ ਨੂ ਕਹਿਣਾ ਬੇਫਿਕਰ ਮੈਂ ਵੀ ਨਹੀ ਹਾਂ.
ਸੁਣਿਆ ਹੈ ਉਹੋ ਗੁਮਸੁਮ ਰਹਿੰਦੇ ਨੇ ਉਹਨਾ ਨੂ ਕਹਿਣਾ ਹਾਜ਼ਿਰ ਜ਼ੇਹਿਨ ਮੈਂ ਵੀ ਨਹੀ ਹਾਂ.
ਸੁਣਿਆ ਹੈ ਉਹੋ ਰਾਤਾਂ ਨੂ ਜਾਗੀਆ ਕਰਦੇ ਨੇ ਉਹਨਾ ਨੂ ਕਹਿਣਾ ਸੋਂਦਾ ਮੈਂ ਵੀ ਨਹੀ ਹਾਂ.
ਸੁਣਿਆ ਹੈ ਉਹੋ ਛੁੱਪ ਛੁੱਪ ਕੇ ਰੋਂਦੇ ਨੇ ਉਹਨਾ ਨੂ ਕਹਿਣਾ ਹੱਸਦਾ ਮੈਂ ਵੀ ਨਹੀ ਹਾਂ.
ਸੁਣਿਆ ਹੈ ਉਹੋ ਮੈਨੂ ਯਾਦ ਬਹੁਤ ਕਰਦੇ ਨੇ ਉਹਨਾ ਨੂ ਕਹਿਣਾ ਭੁਲੀਆ ਮੈਂ ਵੀ ਨਹੀ ਹਾਂ.
ਸੁਣਿਆ ਹੈ ਉਹਨਾ ਨੇ ਵਫ਼ਾ ਦਾ ਦਾਵਾ ਕਿੱਤਾ ਹੈ ਉਹਨਾ ਨੂ ਕਹਿਣਾ ਬੇਵਫਾ ਮੈਂ ਵੀ ਨਹੀ ਹਾਂ.........
mr
|
|
08 Nov 2012
|
|
|
very nice |
har koi karda pyar pyar.par pyar de nam bade ne.ishq mohabat de hunde charchevich madana asihq lade ne.bhute ta duniadari vich ah jande.kai ta jamane nal ade ne.koi nahi marda yaar de lai.jo rangey te merge wang mare ne.hun ta reh gai jisma di bhukh.kamal har tha dhikhe baj khade ah
|
|
08 Nov 2012
|
|
|
|
bahut change jajbaat pesh kite ne veer g.. keep it up .. tfs
|
|
08 Nov 2012
|
|
|
|
bhaut sohna likheya ee veer
|
|
09 Nov 2012
|
|
|
|
bhaut sohna likheya ee veer
|
|
09 Nov 2012
|
|
|
|
|
|
kamaljit ji , sunil ji, malkit ji & janab bittu ji......
|
|
09 Nov 2012
|
|
|
|
ਬਹੁਤ ਵਧੀਆ ਜੀ .....ਲਿਖਦੇ ਰਹੋ
|
|
09 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|