Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਲੋਅ ਦੀ ਖਾਤਰ

ਲੋਅ ਦੀ ਖਾਤਰ,

ਅੰਨੇ ਖੂਹ ਵਿੱਚ,
ਦੀਵੇ ਬਾਲਦੀਏ,

ਧਰਤੀ ਦਾ ਮਾਣ ਰੱਖਦੀਏ,
ਜਨਮ ਦਾਤੀਏ,

ਪ੍ਰੀਵਾਰ ਬਣਾਉਂਦੀਏ,ਪਾਲਦੀਏ,
ਆਪਣੀ ਉਮਰ,ਸੀਰਤ,ਸੂਰਤ ਨਿਖਾਰਦੀਏ,

ਜੋਬਨ ਮਤੀਏ ਧਰਤੀ ਵਾਂਗ,
ਜੇਰਾ ਤੇ ਧੀਰਜ ਸਮੋਈ ਬੈਠੀਏ,

ਮੋਹ ਵਿੱਚ ਐਬ ਛਪਾਉਂਦੀਏ,
ਧੀਏ ਭੈਣੈ ਅੰਮੜੀਏ,

ਅਣਵੇਖੇ ਔਲਾਦ ਦੇ ਵਿਗੜੇਪਨ ਨੂੰ,
ਨਸ਼ਿਆਂ ਤੇ ਅਪਾਧੀਆਂ ਵਿੱਚ ਲੁਕਾਉਂਦੀਏ,

ਕਦੀ ਆਪਣੀ ਔਲਾਦ ਲਈ,
ਵਕਤ ਕਿਉਂ ਨਾ ਨਿਕਾਲਦੀਏ,

ਨੀ ਕਿਤੇ ਪਛਤਾਉਣਾ ਨਾ ਪਵੇ,
ਵਰਤਮਾਨ ਨਾ ਨਿਹਾਰਦੀਏ।

05 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its a mile stone ......full of feelings .....jio 

 

05 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਜੀ

05 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਬਹੁਤ ਧੰਨਵਾਦ ਜੀ
13 Jun 2015

Reply