|
 |
 |
 |
|
|
Home > Communities > Punjabi Poetry > Forum > messages |
|
|
|
|
|
ਕਰਜ਼ਦਾਰ |
ਅੱਜ ਵੀ ਬਚਪਨ ਚੇਤੇ ਕਰਕੇ
ਵਕਤ ਜਿਹਾ ਰੁੱਕ ਜਾਂਦਾ ਏ,
ਬਾਪੂ ਤੇਰੀ ਕੀਤੀ ਮਿਹਨਤ ਅੱਗੇ ਸਿਰ ਮੇਰਾ ਝੁੱਕ ਜਾਂਦਾ ਏ,
ਵਕਤ ਬਦਲਿਆ , ਦੁਨਿਆ ਬਦਲੀ ਹਰ ਇੱਕ ਰਿਸ਼ਤਾ ਤਾਰ ਤਾਰ ਏ,
ਬਾਪੂ ਤੇਰਾ ਪੁੱਤਰ ਅੱਜ ਵੀ ਤੇਰੀਆਂ ਝਿੜਕਾਂ ਦਾ ਕਰਜ਼ਦਾਰ ਏ........unkwn.
|
|
02 Aug 2014
|
|
|
|
|
|
awesome.....
very nice......
ultimate sir......
maa baap da karz de kadi v ni laah skde jehna krke es duniya te sada wajood aa.....
|
|
02 Aug 2014
|
|
|
|
|
|
ਸਾਂਝਾ ਕਰਨ ਲਈ ਸ਼ੁਕਰੀਆ ਵੀਰ ,,,ਜੀਓ,,,
|
|
09 Aug 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|