|
ਅੱਜ ਦੇ ਲੋਕ |
ਵਿਚ ਸ਼ਮ੍ਸ਼ਾਨਾ ਦੇ ਬੀ ਤਾਹਨੇ ਕਸਦੇ ਦੇਖੇ ਲੋਕ ,
ਜਨਾਜ਼ੇ ਨੂ ਬਾਰਾਤ ਆਖਕੇ ਹੱਸਦੇ ਦੇਖੇ ਲੋਕ ,
ਕਫ਼ਨ ਕਿਓ ਇਨਸਾਨਾ ਤੇ ਹੀ ਪਾਇਆ ਜਾਂਦਾ ਹੈ ?
ਤੁਰ ਗਿਆਂ ਦੇ ਪਰਦੇ ਢਕਦੇ ਦੇਖੇ ਲੋਕ ,
ਆਪਨੇ ਲਈ ਸੋਹਣੀਆ ਉਚੀਆਂ ਨੂਹਾਂ ਮੰਗਦੇ ਜੋ ,
ਕੁਖਾਂ ਵਿਚ ਧੀਆਂ ਦੇ ਸਿਰ ਤਲਵਾਰਾਂ ਰਖਦੇ ਦੇਖੇ ਲੋਕ ,
ਮਾਣ ਕਰੇ ਕੀ ਪ੍ਰੀਤ ਨਿਮਾਣੀ ਦੁਨਿਆ ਦਾ ,
ਭੁਕਲ ਦੇ ਬੈਠ ਡ੍ਸਦੇ ਦੇਖੇ ਲੋਕ .

23 Aug 2011
|
|
|
|
ਬਹੁਤ ਹੀ ਵਧੀਆ ਲਿਖਿਆ ਬਾਈ ਜੀ,,, good one,,,
|
|
23 Aug 2011
|
|
|
|
|
ਬਹੁਤ ਵਧੀਆ ,,,,,,,,,ਲਿਖਦੇ ਰਹੋ ,,,,,,,,,,
|
|
24 Aug 2011
|
|
|
|
thax 22 jee naziz de koshish pasand aayi
|
|
24 Aug 2011
|
|
|
|
|
bahut hi vadhiya,,,,likha hai gupreet g...tusi,,
nd jo ,,kudiyan bare,,,lines likhiyan ne ,,,,,oh tan bahut hi vahdiya han g.
|
|
25 Aug 2011
|
|
|
|
bahut hi vadhiya,,,,likha hai gupreet g...tusi,,
nd jo ,,kudiyan bare,,,lines likhiyan ne ,,,,,oh tan bahut hi vahdiya han g.
|
|
25 Aug 2011
|
|
|
|
good....gr8 job...keep it up
|
|
25 Aug 2011
|
|
|
|
WAH VEERE .... KYA BAAT A ...
SHORT ONE BT DHAMKEDAR....
|
|
26 Aug 2011
|
|
|