ਲੋਕ ਦਿਨ ਨੂੰ ਹੋਰ ਹੁੰਦੇ ਨੇ, ਰਾਤ ਨੂੰ ਹੋਰ ਹੁੰਦੇ ਨੇ,ਇਹ ਸਚ ਹੈ ਕੀ ਨੇਤਾ ਦਿਨ ਨੂੰ ਵੀ ਚੋਰ ਹੁੰਦੇ ਨੇ|
ਅਨਪੜ੍ਹ ਦਾ ਰਾਜ ਤੇ ਸ਼ਾਸਨ ਚਲਦਾ,ਤੇ ਪੜ੍ਹੇ ਲਿਖੇ ਵੇਹਲੇ ਫਿਰ ਕੇ ਬੋਰ ਹੁੰਦੇ ਨੇ |ਅਫਸਰਾਂ ਤੋ ਪੈਸੇ ਵਗੈਰ ਕੰਮ ਨੀ ਹੁੰਦੇ,ਤੇ ਉਨ੍ਹਾਦੇ ਨੋਕਰਾਂ ਦਿਆ ਜੇਬਾਂ ਵਿਚ ਵੀ ਨੋਟ ਹੁੰਦੇ ਨੇ |ਨੇਤਾ ਦੀ ਭੁਖ ਪੈਸੇ ਵਗੈਰ ਨੀ ਮਿਟਦੀ,ਇਸ ਲਯੀ ਗਰੀਬ, ਨੇਤਾਵਾਂ ਤੇ ਬੋਝ ਹੁੰਦੇ ਨੇ |
bahut wadiya ji...