|
 |
 |
 |
|
|
Home > Communities > Punjabi Poetry > Forum > messages |
|
|
|
|
|
"ਲੋਕੀਂ ਕਹਿੰਦੇ " |
ਲੋਕੀਂ ਕਹਿੰਦੇ ਨੇ ਸੱਜਣਾ ਬਾਝ ਹਨੇਰਾ ਹੈ ਦੁਨੀਆਂ , ਪਰ ਅਸਲ ਵਿੱਚ ਧੋਖੇ ਬਾਜ਼ਾਂ ਨਾਲ ਸਵੇਰਾ ਹੈ ਦੁਨੀਆਂ । ਹਰ ਸੱਜਣ ਨਹੀਂ ਹੁੰਦੇ ਇੱਕੋ ਜਿਹੇ, ਕਈ ਦਰਿਆ ਭਾ ਦਿੰਦੇ ਜ਼ਖ਼ਮਾਂ ਦੇ , ਕਈ ਸੱਜਣਾ ਲਈ ਜ਼ਿੰਦਗ਼ੀ ਕੁਰਬਾਨ ਕਰ ਜਾਂਦੇ । ਕਈ ਸੱਜਣ ਧੋਖੇ ਬਾਜ਼ ਹੁੰਦੇ । ਦੇਖ ਮੁਸੀਬਤ ਆਉਂਦੀ ਆਪਣੇ ਤੇ ਸੱਜਣਾ ਦੇ ਸਿਰ ਪਾ ਦਿੰਦੇ । ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹੋ ਯਾਰੋ , ਜੋ ਖੁਸ਼ੀਆਂ ਨੂੰ ਗ਼ਮੀਆਂ ਬਣਾ ਦਿੰਦੇ । ਦੋ ਜੁੜੇ ਸਿਰਾਂ ਨੂੰ ਇਹ ਵਿਛੋੜ ਦਿੰਦੇ ਗੰਦੀ ਰੀਤ ਆਪਣੀ ਨੂੰ ਇਹ ਨਿਭਾ ਦਿੰਦੇ । ਅਜਿਹੇ ਲੋਕ ਕਦੇ ਨਾ ਸੁਖ ਪਾਉਂਦੇ , ਦੁੱਖ ਇਸ ਦੁਨੀਆਂ ਵਿੱਚ ਹੀ ਪਾ ਜਾਂਦੇ । ਜੋ ਮੌਤ ਕਿਸੇ ਦੀ ਤੇ ਹੱਸਦਾ ਹੈ ਮਰ ਉਸ ਨੇ ਵੀ ਇੱਕ ਦਿਨ ਜਾਣਾ ਹੈ । ਜਦ ਮੌਤ ਉਸਨੂੰ ਆਵੇਗੀ , ਪਤਾ ਉਸ ਨੂੰ ਖੁਦ ਨੂੰ ਨਾ ਲੱਗਣਾ ਹੈ । ਜਦ ਉਹ ਬੇ-ਦਰਦ ਇਨਸਾਨ ਇਸ ਧਰਤੀ ਤੋਂ ਜਾਏਗਾ , ਇੱਕ ਮਹਿਕ ਦਾ ਦੀਵਾ ਇਸ ਧਰਤੀ ਤੇ ਜੱਗਣਾ ਹੈ । ਫਿਰ ' ਕਿਰਨ ਬੁੱਟਰ" ਇਹ ਦੁਨੀਤਆਂ ਗੁਲਾਬ ਵਾਂਗ ਮਹਿਕੇਗੀ , ਜੇਕਰ ਝੂਠੇ ਲੋਕ ਛੱਡ ਦੇਣ ਮਿੱਤਰ ਪਿਆਰਿਆਂ ਨਾਲ , ਧੋਖਾ ਕਰਨਾ
|
|
22 Jul 2011
|
|
|
|
ਖਿਆਲ ਚੰਗੇ ਨੇ...ਲਿਖਦੇ ਰਹੋ ਪਰ ਉਸ ਤੋਂ ਵੀ ਜਰੂਰੀ ਹੈ ਕਿ ਪਹਿਲਾਂ ਚੰਗੇ ਲੇਖਕਾਂ ਨੂੰ ਜਿੰਨਾ ਹੋ ਸਕੇ ਪੜ੍ਹੋ ਤੇ ਫਿਰ ਲਿਖਤ 'ਚ ਨਿਖਾਰ ਵੀ ਆਵੇਗਾ....!!!
|
|
23 Jul 2011
|
|
|
|
ਪੰਜਾਬੀ "ਚ ਪੜਕੇ ਵਧੀਆ ਲੱਗਾ ,,, ਚੰਗੇ ਅਹਿਸਾਸ ਨੇ ,,,,,,, ਮੈ ਬਲਿਹਾਰ ਵੀਰ ਜੀ ਨਾਲ ਸਹਿਮਤ ਹਾਂ ਚੰਗਾ ਸਾਹਿਤ ਪੜੋ ਤੇ ਵਧੀਆ ਲਿਖੋ
|
|
23 Jul 2011
|
|
|
|
bahut sohna likhia hai par refine karan di lod hai
keep going !!!
|
|
23 Jul 2011
|
|
|
|
ਬਹੁਤ ਚੰਗੀ ਕੋਸ਼ਿਸ਼ ਏ ਕਿਰਨ .......ਡਰਨ ਦੀ ਲੋੜ ਨਹੀ ਏ .....ਬਸ ਲਿਖਦੇ ਜੋ , ਨਿਖਾਰ ਆਪਨੇ ਆਪ ਆਉਂਦਾ ਜਾਏਗਾ .........ਲਿਖਣ ਦੇ ਨਾਲ ਨਾਲ ਪੜਨ ਦੀ ਆਦਤ ਜਰੂਰੀ ਏ .......ਜਿੰਨਾ ਕੋਈ ਚੰਗਾ ਸਾਹਿਤ ਪੜੇਗਾ ਓੰਨਾ ਹੀ ਉਸਦੀ ਸੋਚ ਦਾ ਦਾਇਰਾ ਵੱਡਾ ਹੋਏਗਾ ਤੇ ਖਿਆਲਾਂ ਦੀ ਉਡਾਨ ਉਚੀ ਤੇ ਰੂਹ ਦੇ ਨੇੜੇ ਹੋਏਗੀ ......ਖੁਸ਼ ਰਹੋ
|
|
24 Jul 2011
|
|
|
|
|
sohne khyaal...
baaki main balihaar veer naal ittefaq rakhda haan.....
keep the good work going.... hor sohna likhan lagg jaaoge... :)
|
|
26 Jul 2011
|
|
|
|
ਬਹੁਤ ਸੋਹਣੇ ਖਿਆਲ ਨੇਂ ਕਿਰਨ ਜੀ....ਲਿਖਦੇ ਰਹੋ ਇਸੇ ਤਰਾਂ |
|
|
26 Jul 2011
|
|
|
|
ਮੈਡਮ ਜੀ ਬਹੁਤ ਅਛੀ ਕੋਸ਼ਿਸ਼ ਹੈ....ਬਸ ਜੀ ਲਿਖਦੇ ਰਹੋ...ਚੰਗਾ ਆਪਣੇ ਆਪ ਹੋ ਜਾਂਦਾ ਹੈ....ਪਰਮਾਤਮਾ ਤੁਹਾਡੀ ਕਲਮ ਤੇ ਮੇਹਰ ਭਰਿਆ ਹਥ ਰਖੇ
|
|
26 Jul 2011
|
|
|
kkb |
thanks ji sab da .....thanks a lot....par mere kol time bhaut ghat hunda.....par fer v main changiea books pad k acha likhen de kohsis krage ji....
|
|
27 Jul 2011
|
|
|
kkb |
thanks..........simranjit , balihar , gurminder , kuljit , jassa and amrinder.....,.......,....,.......,
|
|
27 Jul 2011
|
|
|
|
|
|
|
|
 |
 |
 |
|
|
|