Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਲ਼ੋਰੀਆਂ ਸੁਣਾਉਣ ਵਾਲੀ ਮਾਂ ਕਿਥੇ ਖੋ ਗਈ

ਲ਼ੋਰੀਆਂ ਸੁਣਾਉਣ ਵਾਲੀ ਮਾਂ ਕਿਥੇ ਖੋ ਗਈ
ਅੱਜ ਕਲ ਮਾਂ ਹੁਣ ਹਈਟੈਕ ਹੌ ਗਈ
ਭੁਲ ਗਈ ਗਿਲੇ ਤੋ ਚੁਕ ਸੁਕੇ ਉਤੇ ਪਾਉਣਾ
ਸੋਖਾ ਹੋ ਗਿਆ ਬਸ ਪੈਮਪਰ ਨੂੰ ਲਾਉਣਾ

ਮਾਂ ਵਾਲੇ ਦੁਧ ਦਾ ਸਵਾਦ ਵੀ ਨਹੀ ਰਹਿੰਦਾ
ਸੇਰਾਲੇਕ ਜਦੋ ਫਿਰ ਮੂੰਹ ਵਿਚ ਪੈਂਦਾ
ਗੋਦ ਵਾਲੀ ਗੱਲ ਤਾਂ ਵਿਰਸਾ ਹੀ ਹੋ ਗਈ
ਲ਼ੋਰੀਆਂ ਸੁਣਾਉਣ ਵਾਲੀ ਮਾਂ ਕਿਥੇ ਖੋ ਗਈ

ਮਾਂ ਕਦੇ ਜੋ ਕੁਰਬਾਨੀਆਂ ਦਿੰਦੀ ਸੀ
ਪੁੱਤਾ ਨੇ ਵੀ ਤਾਈਓ ਕਦੇ ਨਹੀ ਨਿੰਦੀ ਸੀ
ਅਇਆ ਕੋਲ ਛੱਡ ਕਿਟੀ ਪਾਰਟੀ ਨੂੰ ਜਾਂਦੀਆ
ਕਦੇ ਕਦੇ ਵੰਡ ਕਾਣੀ ਵੀ ੳੁਹ ਪਾਉਦੀਆਂ


ਮਾਂ ਨੇ ਵੀ ਜਦੋ ਦੀ ਮਮਤਾ ਹੀ ਖੋਈ ਹੈ
ਪੁਤਾ ਨੂੰ ਨਾ ਦੋਸ਼ ਦਿਓ ਇਹ "ਰਾਹੀ" ਦੀ ਅਰਜੋਈ ਹੈ
ਕਲਯੁਗੀ ਸੁਈ ਇਹ ਨਵੇ ਸਾਕ ਨੂੰ ਪਰੋ ਗਈ
ਲ਼ੋਰੀਆਂ ਸੁਣਾਉਣ ਵਾਲੀ ਮਾਂ ਕਿਥੇ ਖੋ ਗਈ


ਸੁਜਵਾਨ ਵੀਰਾ ਨੂੰ ਬੇਨਤੀ ਹੈ ਕਿ ਇਹ ਮੁਦੇ ਤੇ ਸ਼ਾਇਦ ਕਿਸੇ ਨਾਲ ਮੱਤਭੇਦ ਹੋਣ ਪਰ ਅੱਜ ਦੇ ਯੁਗ ਵਿਚ ਹੁਣ ਤੇਜੀ ਨਾਲ ਨਾ ਦੇ ਰੂਪ ਬਦਲ ਰਿਹਾ ਹੈ
ਸਭ ਨੂੰ ਬੇਨਤੀ ਕੇ ਅਪਣੇ ਕੀਮਤੀ ਸੁਝਾਅ ਜਰੂਰ ਦਿਓ

ਸੰਜੀਵ ਰਾਹੀ
25 Mar 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Sohna shabdan nu piropyia hai

Sanjeev jee maa tan ohi hai

but Bache hee Badal gaye Hitech yug ch BAchiyan nu hee maa eyan LORIYAN CHANGIYAN  nahi lagdiyan

badle yug naal eh fark tan paina see

bt dosh maavan sir aa reha

 

25 Mar 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
plz comment zarror karo so that i can have idea of this topic
26 Mar 2014

Reply