|
 |
 |
 |
|
|
Home > Communities > Punjabi Poetry > Forum > messages |
|
|
|
|
|
""ਮੈਂ ਥਾਣੇ ਚੋ ਬੇਠਾ ਲਿਖ ਰਿਹਾ"" |
ਤੂੰ ਏਦਾਂ ਕੀਮਤੀ ਸੋਗਾਤ ਏਂ ਮੇਰੇ ਲਈ, ਜਿਓਂ ਨਾਗਮਣੀ ਹੁੰਦੀ ਹੈ ਸਪੇਰੇ ਲਈ.
ਨੀ ਤੂੰ ਕਹੇ ਤਾਂ ਹੱਸਾਂ ਕਹੇ ਤਾਂ ਰੋਵਾਂ, ਮੈਂ ਜੀਣਾ ਚੁਹਨਾ ਸਿਰਫ ਤੇਰੇ ਲਈ.
ਬਿਜਲੀ ਹੱਥ ਚ' ਫੜਲੂਂ ਅੱਗ ਨਾਲ ਲੜਲੂਂ, ਸਭ ਕੁਝ ਕਰਲੂਂ ਤੇਰੇ ਸੁੰਦਰ ਚਿਹਰੇ ਲਈ.
ਨੀ ਦਿਲ ਤਰਸੇ ਇਹ ਅਖੀਆਂ ਤਰਸਣ, ਸਾਡੀ ਗਲੀ ਤਰਸੇ ਤੇਰੇ ਇਕ ਗੇੜੇ ਲਈ.
ਤੂੰ ਰਹਿ ਤਾਂ ਸਹੀ ਮੈਂ ਕਲੋਨੀ ਕਟਦਾ, ਸੁਨ੍ਖ੍ਹੀਏ ਮੇਰੇ ਦਿਲ ਚ' ਤੇਰੇ ਡੇਰੇ ਲਈ.
ਸੱਚੀਂ ਮੈਂ ਥਾਣੇ ਚੋ ਬੇਠਾ ਲਿਖ ਰਿਹਾਂ, ਫ੍ੜਲੈਆ ਆਇਆ ਸੀ ਨੋਵੇਂ ਗੇੜੇ ਲਈ.
ਮੈਂ ਸਾਰੇ ਮੁਲਕ ਚ' ਚਰਚਾ ਕਰਾ ਲਈ, "ਜੱਗੀ " ਗੁੰਡਾ ਬਣ ਗਯਾ ਪਿਆਰ ਤੇਰੇ ਲਈ.
|
|
27 May 2011
|
|
|
|
"ਜਗਦੇਵ ਜੀ ਥਾਣੇ ਵਾਲਿਆਂ ਨੇ ਛਡ ਦਿਤਾ ਕੇ ਜਮਾਨਤ ਕਰਵਾਣ ਲਈ ਆਯਿਏ...." ਖੈਰ ਜੀ ਸੋਹਨੀ ਰਚਨ ਹੈ ਥੁਆਦੀ....
|
|
27 May 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|