|
 |
 |
 |
|
|
Home > Communities > Punjabi Poetry > Forum > messages |
|
|
|
|
|
ਪ੍ਰੇਮ ਪਿਆਰ |
ਦਿੱਖਦਾ ਹੈ ਕੁਝ ਹੋਰ ਜੱਗ ਵਿਚ, ਹੁੰਦਾ ਹੈ ਕੁਝ ਹੋਰ ਮੂਰਛਿਤ ਜਿਹੀ ਜਿੰਦਗੀ, ਕਿਉਂ ਜਿਉਂਦੇ ਨੇ ਇਹ ਲੋਕ
ਬੁਝੇ ਬੁਝੇ ਦੀਪੱਕ ਅੱਖਾਂ ਦੇ, ਸਰੀਰ ਤੇ ਕਈ ਰੋਗ ਸਚਾਈ ਉੱਤੇ ਰੁੱਕ ਕੇ, ਫੇਰ ਵੀ ਕਰਨਾ ਥੋੜਾ ਗੋਰ
ਬਹਾਰੀ ਚਮਕ ਰਹੀ ਹੈ ਸਾਨੂ, ਆਪਣੇ ਵੱਲ ਨੂ ਖਿਚ ਪ੍ਰੇਮ ਪਿਆਰ ਦੇ ਚੰਦਨ ਵਣ ਨੂ, ਰਿਹਾ ਨਾ ਕੋਈ ਸਿੰਚ
ਹਰ ਪਾਸੇ ਅਤੰਕ ਅਨੋਖਾ, ਡਰ ਦਾ ਫੈਲਿਆ ਰਾਜ ਆਪਣੇ ਆਪ ਚ ਹੀ ਸੀਮਤ, ਇਹ ਕਿਦਾਂ ਦਾ ਸਮਾਜ.......
|
|
29 Dec 2012
|
|
|
|
ਕਿਆ ਬਾਤ ਹੈ ਜੀ....ਬਹੁਤ ਖ਼ੂਬ ਜੀ...
|
|
29 Dec 2012
|
|
|
|
Bahut Vadhia ae Janab..!!
|
|
29 Dec 2012
|
|
|
|
Thnx.....mandeep & balihar ji.......
|
|
31 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|