Punjabi Poetry
 View Forum
 Create New Topic
  Home > Communities > Punjabi Poetry > Forum > messages
Mr. Rai Saab
Mr. Rai
Posts: 19
Gender: Male
Joined: 29/May/2011
Location: ਜੱਟਾ ਦੇ ਟਿਕਾਣੇ rab v na jane
View All Topics by Mr. Rai
View All Posts by Mr. Rai
 
ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ, ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ, ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣ

ਕੀ ਹੋਇਆ ਜੇ ਕਿਸਮਤ ਸਾਡੀ ਖੁਲੀ ਨਹੀ,


ਹਾਲੇ ਤੱਕ ਐਸ਼ ਹੈ,ਸਾਡੀ ਕੋਈ ਹਨੇਰੀ ਝੁਲੀ ਨਹੀ,


ਰੁਜਗਾਰ ਤਾਂ ਹਾਲੇ ਸਾਥੋ,ਕੋਈ ਬਣਿਆ ਨਹੀ,


ਸ਼ਹਿਰ ਦੀ ਕੋਈ ਹਸੀਨਾ ਸਾਨੂ ਭੁਲੀ ਨਹੀ,


ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਗੇ,


ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀ,


ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,


ਅੱਖਰ ਬਣਨੇ ਕਦ ਕਾਗਜ਼ ਤੇ ਡੁਲੀ ਨਹੀ,


ਪਰ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ,


ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁਲੀ ਨਹੀ...

29 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

nice one g..keep it up....

30 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

wadia likheya 22 g ,,,

 

but je tusi apni kalam naal kise hor topics te likho tan hor ve wadia ho sakda hai ,,,,,, topic tusi koi ve le sakde oh ,,jive i smajik burayian , sarkaara , greebmaar etc

 

aas hai tusi samag gaye hovonge

31 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਪਰ ਸਿਰ ਤੇ ਹੈ ਹਥ ਸਚੇ ਪਾਤਸ਼ਾਹ ਦਾ
ਢਾਹੁਣਾ ਚਾਹੁਣ ਬਥੇਰੇ ਢਹਿੰਦੀ ਕੁੱਲੀ ਨਹੀਂ ....
ਅਸ਼ਕੇ ਵੀਰ ! ਤੁਹਾਡੀਆਂ ਸਾਰੀਆਂ ਪੋਸਟਸ ਵਿਚੋਂ ਇਹ ਨੰਬਰ ਵਨ ਹੈ ! ਇਸ ਤੋਂ ਪਤਾ ਲੱਗਦਾ ਆ ਕਿ ਤੁਹਾਡੇ ਚ ਚੰਗਾ ਲਿਖਣ ਦੀ ਕਾਬਲੀਅਤ ਮੌਜੂਦ ਹੈ ! ਪਰ ਤੁਸੀਂ ਕੁਝ ਰਚਨਾਵਾਂ ਗੈਰ-ਮਿਆਰੀ ਵੀ ਲਿਖੀਆਂ ਨੇ ! ਉਸ ਤੋਂ ਬਚੋ ..ਤੇ ਸਿਰਫ ਏਸ ਤਰਾਂ ਦਾ ਕੁਝ ਸਾਰਥਕ ਜਿਹਾ ਲਿਖੋ ! ਗੁੱਡ ਵਰਕ ! 

ਪਰ ਸਿਰ ਤੇ ਹੈ ਹਥ ਸਚੇ ਪਾਤਸ਼ਾਹ ਦਾ

ਢਾਹੁਣਾ ਚਾਹੁਣ ਬਥੇਰੇ ਢਹਿੰਦੀ ਕੁੱਲੀ ਨਹੀਂ ....

 

ਅਸ਼ਕੇ ਵੀਰ ! ਤੁਹਾਡੀਆਂ ਸਾਰੀਆਂ ਪੋਸਟਸ ਵਿਚੋਂ ਇਹ ਨੰਬਰ ਵਨ ਹੈ ! ਇਸ ਤੋਂ ਪਤਾ ਲੱਗਦਾ ਆ ਕਿ ਤੁਹਾਡੇ ਚ ਚੰਗਾ ਲਿਖਣ ਦੀ ਕਾਬਲੀਅਤ ਮੌਜੂਦ ਹੈ ! ਪਰ ਤੁਸੀਂ ਕੁਝ ਰਚਨਾਵਾਂ ਗੈਰ-ਮਿਆਰੀ ਵੀ ਲਿਖੀਆਂ ਨੇ ! ਉਸ ਤੋਂ ਬਚੋ ..ਤੇ ਸਿਰਫ ਏਸ ਤਰਾਂ ਦਾ ਕੁਝ ਸਾਰਥਕ ਜਿਹਾ ਲਿਖੋ ! ਗੁੱਡ ਵਰਕ ! 

 

31 May 2011

Reply