Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰਭਜੋਤ ਸਿੰਘ
ਪ੍ਰਭਜੋਤ
Posts: 23
Gender: Male
Joined: 17/Mar/2013
Location: Sector-8
View All Topics by ਪ੍ਰਭਜੋਤ
View All Posts by ਪ੍ਰਭਜੋਤ
 
" ਤਾਰਾ ਵੀ ਟੁੱਟ ਗਿਆ "
ਇਕ ਰਾਤ ਸੀ ਮੇਰੇ ਇਸ਼ਕ ਵਰਗੀ,
ਇਕ ਚੰਨ ਸੀ ਓਹਦੇ ਮੁੱਖ ਵਰਗਾ,
ਇਕ ਤਾਰਾ ਸੀ ਮੇਰੇ ਦਿਲ ਵਰਗਾ,
ਤੇ ਇਕ ਬੱਦਲ ਸੀ ਜਹਾਨ ਜਿਹਾ,

ਇਕ ਦਿਨ ਓਹ ਬੱਦਲ ਓਸ ਚੰਨ ਨੂੰ ਆਪਣੇ ਵਿੱਚ ਲਕੋਹਣ ਲੱਗਾ,
ਓਸ ਤਾਰੇ ਤੋਂ ਉਸਦੇ ਚੰਨ ਨੂੰ ਖੋਹਣ ਲੱਗਾ,

ਇਕ ਦਿਨ ਓਹ ਚੰਨ ਪੂਰੀ ਤਰਾਂ ਬੱਦਲ ਵਿੱਚ ਲੁਕ ਗਿਆ,
ਉਸ ਤੋਂ ਬਾਅਦ ਓਹ ਤਾਰਾ ਵੀ ਟੁੱਟ ਗਿਆ,

ਹੁਣ ਓਹ ਚੰਨ ਹੋਰਾਂ ਤੇ ਆਪਣੀ ਚਾਨਣੀ ਸੁੱਟਦਾ ਏ,
ਇਹ ਦੇਖ-ਦੇਖ ਓਹ ਤਾਰਾ ਹਰ ਰਾਤ ਟੁੱਟਦਾ ਏ ..
29 Mar 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

kine likhea g ih?

29 Mar 2013

Arshpreet Kaur
Arshpreet
Posts: 101
Gender: Female
Joined: 15/Oct/2012
Location: Mississauga
View All Topics by Arshpreet
View All Posts by Arshpreet
 

haanji tara tutda jaroor but kise hor nu umeed jaroor deke janda ji 

29 Mar 2013

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
Nic veer....
30 Mar 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

nice likhea g..hor vdia likhde rvo!!

30 Mar 2013

Reply