|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜਿਹੜੇ ਹੱਸਦੇ ਨੇ ਬਹੁਤਾ |
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ,
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ.........
ukwn...
|
|
14 Sep 2012
|
|
|
|
|
|
ਵਾਹ ਜੀ ਵਾਹ ! ਕਿਆ ਬਾਤ ਹੈ ,,,,,,,,,,, ਕਮਾਲ | ਜਿਓੰਦੇ ਵੱਸਦੇ ਰਹੋ,,,
|
|
14 Sep 2012
|
|
|
|
ਬਹੁਤ ਵਧੀਆ ਜੀ .....ਸਹੀ ਲਿਖਿਆ ਏ
ਬਹੁਤ ਵਧੀਆ ਜੀ .....ਸਹੀ ਲਿਖਿਆ ਏ
|
|
14 Sep 2012
|
|
|
|
|
ਕੁੱਜ ਕੁ ਲਾਈਨਾ ਚ ਬਹੁਤ ਕੁੱਜ ਕਿਹਾ ਹੈ ਵੀਰ ਜੀ ...
|
|
15 Sep 2012
|
|
|
|
Thnx......mavi ji, preet ji, harpinder ji, jass bhaji & sunil veere......
|
|
15 Sep 2012
|
|
|
|
|
|
ਖਰੀ ਗਲ ਹੇ ......nice work g keep it up...
|
|
16 Sep 2012
|
|
|
|
|
|
|
|
|
|
 |
 |
 |
|
|
|