|
 |
 |
 |
|
|
Home > Communities > Punjabi Poetry > Forum > messages |
|
|
|
|
|
ik pyr |
ਕੀਤਾ ਸੀ Pyaar ਓਹਨੂੰ ਰੱਜ - ਰੱਜ ਕੇ ..... ਦੱਸੇਆ ਸੀ ਪੂਰੇ ਜੱਗ ਨੂੰ ਗੱਜ - ਗੱਜ ਕੇ ..... ਇੱਕ ਦਿਨ ਕਰ ਗਆਿ Oh ਧੋਖਾ ....ਫੇਰ bhut ਰੋਈ ਦੁਨੀਆ Toh ਬੱਚ ਬੱਚ ਕੇ ...|| ___________________♥ღ♥*MalHI♥ღ♥*____________________
|
|
07 Mar 2011
|
|
|
|
ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ................... ਉਹਦੇ ਆਉਣ ਦੀ ਉਮੀਦ ਤਾਂ ਨਹੀਂ, ਪਰ ਕਿਵੇ ਕਹਿ ਦਿਆਂ ਕੇ ਓਹਦਾ, ਇੰਤਜ਼ਾਰ ਨਹੀਂ ਹੈ............ ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ, ਪਰ ਪਿਆਰ ਵੀ ਨਹੀਂ ਹੈ.............. ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ...................!
|
|
07 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|