|
 |
 |
 |
|
|
Home > Communities > Punjabi Poetry > Forum > messages |
|
|
|
|
|
ਲੁੱਕ ਚੱਲਾ ਮੈਂ ਹੋਲੇ ਹੋਲੇ....!!! |
ਲੁੱਕ ਚੱਲਾ ਮੈਂ ਹੋਲੇ ਹੋਲੇ, ਤੇਰੀ ਯਾਦ ਦੇ ਬੱਦਲਾਂ ਓਹਲੇ .....!!!! ਇਸ ਰੂਹ ਨੂੰ ਚੈਨ ਹੈ ਮਿਲਦਾ, ਖੋਲ ਪੁਰਾਣਾ ਬਰਕਾ ਦਿਲ ਦਾ, ਅਖੀਆਂ ਖੁਸ਼ੀ ਨਾਲ ਬ੍ਰਸ੍ਦੀਆਂ ਨੇੰ , ਜੱਦ ਹਰ ਓਹ ਯਾਦ ਇਹ ਦਿਲ ਫਰੋਲੇ....!!! ਲੁੱਕ ਚੱਲਾ ਮੈਂ ਹੋਲੇ ਹੋਲੇ, ਤੇਰੀ ਯਾਦ ਦੇ ਬੱਦਲਾਂ ਓਹਲੇ .....!!!!
ਤੇਰਾ ਗਾਣਾਂ;ਤੇਰਾ ਮੁਸਕਾਨਾਂ, ਟੁੱਕ - ਟੁੱਕ ਮੈਨੂੰ ਵੇਖੀ ਜਾਨਾਂ, ਫੇਰ ਜੋ ਤੇਰੇ ਤੀਰ ਨੈਣਾਂ ਦੇ, ਬਰਸਾਂਦੇ ਮੇਰੇ ਤੇ ਸ਼ੋਲੇ ......!!!! ਲੁੱਕ ਚੱਲਾ ਮੈਂ ਹੋਲੇ ਹੋਲੇ, ਤੇਰੀ ਯਾਦ ਦੇ ਬੱਦਲਾਂ ਓਹਲੇ .....!!!!
ਫੁੱਲਾਂ ਵਾਂਗ ਤੂੰ ਖਿੜਦੇ ਰਿਹਨਾਂ, ਮੈਂ ਦੂਰ ਹੋਵਾਂ;ਤੂ ਕੋਲ ਆ ਬੇਹਨਾਂ, ਕਰ-ਕਰ ਕੇ ਜੱਦ ਸ਼ਰਾਰਤਾਂ, ਹਸਦੇ ਬੁੱਲ ਜੋ ਤੇਰੇ ਪੋਲੇ-ਪੋਲੇ.......!!!! ਲੁੱਕ ਚੱਲਾ ਮੈਂ ਹੋਲੇ ਹੋਲੇ, ਤੇਰੀ ਯਾਦ ਦੇ ਬੱਦਲਾਂ ਓਹਲੇ .....!!!!
ਦਿਨ ਸਾਰਾ ਪੱਲਾਂ ਵਿਚ ਗੁਜਰ੍ਨਾਂ, ਜਦ ਸ਼ਾਮ ਹੋਏ ਪੈਂਦਾ ਵਿਛੜਨਾ, ਕਦਮ ਫੇਰ ਸਾਡੇ ਸੀ ਰੁਕਦੇ, ਦਿਲ ਸਾਡਾ ਪਿਆ ਨਾਂ-ਨਾਂ ਬੋਲੇ.........!!! ਲੁੱਕ ਚੱਲਾ ਮੈਂ ਹੋਲੇ ਹੋਲੇ, ਤੇਰੀ ਯਾਦ ਦੇ ਬੱਦਲਾਂ ਓਹਲੇ .....!!!!
(ਕਲਮ: ਲੱਕੀ)
|
|
07 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|