Home > Communities > Punjabi Poetry > Forum > messages
ਅਸੀ ਮੰਨਦੇ ਹਾ ਅਸੀ ਨੀਵੇਂ ਹਾਂ, ਥੋਡੇ ਰਹਿਣ ਮੁਲਾਹਜੇ ਉਚਿਆ ਨਾਲ, ਅਸੀ ਸਾਫ ਨਹੀ ਦਿਲ ਅੰਦਰੋ ਵੀ, ਤੁਸੀ ਰੱਖਦੇ ਹੋਂ ਸਦਾ ਸੁੱਚਿਆ ਨਾਲ, ਅਸੀ ਭੋਲੇ ਹਾਂ ਬੱਚਿਆ ਵਾਗੂੰ, ਸਾਨੂੰ ਉਲਟ ਫੇਰ ਜਿਹੇ ਆਉਦੇਂ ਨਾ,DEBI ਐਹੋ ਹੀ ਕਮਜੋਰੀ ਹੈ, ਅਸੀ ਕਿਸੇ ਦੇ ਮਨ ਨੂੰ ਭਾਉਦੇਂ ਨਾ...
13 Apr 2010
ਦੇਬੀ ' ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਦੇ ਨੇ, ਉਹਨਾਂ ਨੂੰ ਵੀ ਲੋਕੀ ਕਹੀ ਲਿਖਾਰੀ ਜਾਂਦੇਂ ਨੇ, ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ, ਸਾਰੀਆਂ ਗੱਲਾਂ ਗੀਤ ਦੇ ਵਿੱਚ ਭਰ ਜਾਵਾਂਗਾ, ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ, ਆਪ ਗਮਾਂ ਦੇ ਨਾਲ ਗੁਜਾਰਾ ਕਰ ਲਵਾਂਗਾ, ਓ ਹਿੱਸੇ ਅਉਂਦੀ ਜਿੰਦਗੀ ਜੀਅ ਲੈਣ ਦਿਓ 'ਦੇਬੀ ' ਨੂੰ, ਓ ਹਿੱਸੇ ਅਉਂਦੀ ਮੋਤ ਨੂੰ ਲੈ ਕੇ ਮਰ ਜਾਵਾਂਗਾ...
13 Apr 2010
ਜੱਗ ਤੇ ਹਾਰਾ
ਬੰਦਾ ਓਦੋ ਹਾਰਦਾ ਜਦੋ ਹੋਣੀ ਆਉਂਦੀ , ਵੇਹਲਾ ਅੰਦਰ ਬੇਠਆ ਨੂ ਮੰਗਣ ਲੋਉਂਦੀ, ਰੋਟੀ ਖਾਤਰ ਨਚਣਾ ਪਵੇ ਵਿਚ ਬਾਜ਼ਾਰਾ | ਲੋਕੋ ਏਹਦੇ ਵਰਗੀਆ ਨਾ ਜੱਗ ਤੇ ਹਾਰਾ |
14 Apr 2010
ਦਿਲ ਵਾਲਾ ਦੁੱਖੜਾ ਲੁਕੋਣ ਦਾ ਸਵਾਦ ਬੜਾ ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸਵਾਦ ਬੜਾ "ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ ਆਪਣੇ ਤੋਂ ਚੋਟ ਖਾ ਕੇ ਰੋਣ ਦਾ ਸਵਾਦ ਬੜਾ |
14 Apr 2010
from Debi Live 4 - Paani
kehn te aawan..bolti band ho jaani kiniyaan di..
Debi kinaa kuj hai kehan layi par sehanda haan..
debi de jo sheyar churaa ke geet banaunde ne..ohna nu v loki kahi likhari jande ne..(Charan lakhari bare kahi gayi si ji ehe gall..jine aetki waris huna naal virsa ch ik sheyar likheya si)
14 Apr 2010
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ.... ਮੇਂ ਚਾਹੇ ਜਿਹਦਾ ਯਾਰ ਬਣਾ, ਜਿਸ ਨਾਲ ਮੇਂ ਚਾਹੇ ਰੁੱਸ ਜਾਵਾਂ... ਤੂੰ ਨਜਰੋਂ ਸੁਟਿਆ ਤੇਨੂ ਕੀ, ਜੇ ਦੁਨਿਆ ਵਿੱਚੋਂ ਉੱਠ ਜਾਵਾਂ... ਹੁਣ ਤੇਨੂ ਮੇਰਾ ਫਿਕਰ ਕਿਓਂ, ਜਾ ਰਿਸ਼ਤੇ ਤੋੜ ਪਰਾਂ ਹੋ ਗਈ... ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ.... ਕਿਓਂ ਬਣਿਆਂ ਕਾਹਤੋਂ ਤਿੜਕ ਗਿਆ, ਇਹ ਕੇਹੜੇ ਢੰਗ ਦਾ ਸਾਕ ਕੂੜੇ... ਮੇਰੇ ਵਿਚ ਖਾਮੀਂ ਕੇਹੜੀ ਸੀ, ਤੂ ਅਪਣੇ ਮੂਹੋਂ ਆਖ ਕੂੜੇ... "ਦੇਬੀ " ਨੂੰ ਯਾਰ ਜੇ ਪੁਛੱਣ ਗੇ, ਕਿੱਹ ਦਉਗਾ ਵਖਰੀ ਤਾਂ ਹੋ ਗਈ.... ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....

Yoy may enter 30000 more characters.
15 Apr 2010
Kharrhe tenu pittde aa sapp diye leeke ni faujdari case vich paindiye tareeke ni jadon dil kita ghall summon bula leya sanu tere shehar deyaan gereyaan ne khaa leya
dass sathon kehriyan vagaaran naa karayiyan ni tere sadeyan ne pairin juttiyan naa payiyan ni tere road saade pairan waliyan beyayiyan ni torheya tu bhaven ehna rishta nibha leya sanu tere shehar deyaan gereyaan ne khaa leya
reit utte peidan tere vaadhe ban challe ni yaar naa jahaan dass ki aa tere palle ni dilaan nu tu samjheya mundariyaan chhalle ni jadon jee kita jihde naal vi vata leya sanu tere shehar deyaan gereyaan ne khaa leya
daru diye mattiye ni roop diye hattiye ni dine deevi choriye ni,saffeyan to koriye amanat-e-parayiye ni, honi diye jayiye ni zindagi naal russeya ne tenu gall laa leya sanu tere shehar deyaan gereyaan ne khaa leya
Badali tu jhootheya gavaahan de beyaana vaang Roya MAKHSOOSPURI lutte armaana vaang langhe hoye meyaad to puraneya makaana vaang bullan utte chupp wala jinda marwa leya
sanu tere shehar deyaan gereyaan ne khaa leya sanu tere shehar deyaan gereyaan ne khaa leya…..

Thanks a lot MITTRO...keep sharing..!!
te lao ik hor mere walon Debi Live 4 chon....
Ik araz ae..oh mull saade gerhiyan da taar deo ji
Ji aukhey saukhey ik akh maar deo ji.....
Tuhanu vekh bhukh lehndi darshan roz ik waar deo ji
Je milne 'ch suraj addika banda nehr paao zulfan khilaar deo ji
Ji Tusin lux saban de modelan jahe, bhora moonh saada v nikhar deo ji
Rabb tunu har paase jitt bakhshey bas ik dil saanu haar deo ji
bai arzi refuse hoyi har paasiyon tusin mehar karo ghugi maar dep ji
DEBI dee udeekdiyan kinni langh gayi jinni ku v rehndi ae swar deo ji

17 Apr 2010
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ, ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ। ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ, ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ। ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ, ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ। ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ, ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ। ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ, ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ। ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ, ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ। ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ, ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ। ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ, ਮੇਰੀ ਕਬਰ ਤੇ ,"ਦੇਬੀ ਕਰਦਾ ਆਰਾਮ" ਲਿਖ ਦੇਣਾ।