ਕਦੇ ਤੁੰ ਸਾਨੂੰ ਚਾਵੇਗੀ ਤਾ ਕਯਾਮਤ ਨਾ ਹੋਵੇਗੀ,,
ਪਿਆਰ ਨਾਲ ਬੁਲਾਵੇਗੀ ਤਾ ਕਯਾਮਤ ਨਾ ਹੋਵੇਗੀ,,
ਅਸੀ ਤਾ ਤੇਰੇ ਕਰਕੇ ਸ਼ਹਿਰ ਤੇਰੇ ਆਉਦੇ ਰਹਿੰਦੇ ਹਾ
ਤੂੰ ਸਾਡੇ ਪਿੰਡ ਆਵੇਗੀ ਤਾ ਕਯਾਮਤ ਨਾ ਹੋਵੇਗੀ,,
ਤੂੰ ਨਜਰਾ ਚੁਰਾਦੀ ਏ ਤਾ ਕਾਯਾਮਤ ਤੋ ਘੱਟ ਨਹੀ
ਕਦੇ ਨਜਰਾ ਮਿਲਾਵੇਗੀ ਤਾ ਕਯਾਮਤ ਨਾ ਹੋਵੇਗੀ,,
ਧਰਤੀ ਜੱਨਤ ਜਿਹਨਾ ਤੇ ਪੈ ਗਈ ਇਕ ਨਜਰ ਤੇਰੀ,,
ਨਜਰ ਤੂੰ ਸਾਥੇ ਪਾਵੇਗੀ ਤਾ ਕਯਾਮਤ ਨਾ ਹੋਵੇਗੀ,,
ਪਵਨ ਤੇ ਕਲਮ ਨਾਲ ਵਰਕੇ ਕਾਲੇ ਕਰਦਾ ਰਹਿਦਾ ਏ
ਗਜਲ ਲਿਖੀ ਉਹਦੀ ਗਾਵੇਗੀ ਤਾ ਕਯਾਮਤ ਨਾ ਹੋਵੇਗੀ…