|
 |
 |
 |
|
|
Home > Communities > Punjabi Poetry > Forum > messages |
|
|
|
|
|
ਹਕ਼ੀਕ਼ਤ |
ਜਿਵੇਂ ਜਿਵੇਂ ਮੈਂ ਸੋਚਾਂ ਦੀ ਲਗਾਮ ਨੂੰ ਕੱਸਿਆ .. ਜਾਪਿਆ .. ਜਿਵੇਂ ਓਹ ਆਪਹੁਦਰੀਆਂ ਹੋ ਆਪਣਾ ਆਪ ਛੁੜਾ ਰਹੀਆਂ ਹੋਣ.. ਅਖੀਰ ਮੇਰਾ ਹਠ ਕਮਜ਼ੋਰ ਪੈ ਗਿਆ .. ਧਿਕੋ ਜ਼ੋਰੀਂ ਸੋਚਾਂ ਛੁੱਟੀਆਂ ..
ਕੁਛ ਧਰਤੀ ਤੇ ਡਿੱਗ ਪ੍ਯੀਆਂ ਤੇ ਕੁਛ ਉਤਾਂਹ ਹਵਾ ਵਿਚ ਉਡੀਆਂ..
ਧਰਤੀ ਤੇ ਡਿੱਗੀਆਂ ਤਾ ਮਿੱਟੀ ਵਿਚ ਰਲ ਕੇ ਮਿੱਟੀ ਹੋ ਗਯੀਂਆਂ .. ਮਿੱਟੀ .. ਜੋ ਮੇਰੇ ਪੈਰਾਂ ਦੀਯਾਂ ਤਲੀਆਂ ਤੇ ਲੱਗੀ .. ਵਾਟਾਂ ਕਛ੍ਦੇਆਂ ਉਮਰ ਦੀਆਂ.. ਹਵਾ ਵਿਚ ਉਡੀਆਂ ਅੰਬਰ ਦੀ ਹਿੱਕ ਤੇ ਤਾਰੇ ਬਣ ਕ ਲਿਪਟੀਆਂ . ਤਾਰੇ... ਜੋ ਮੇਰੀ ਹਿੱਕ ਦੇ ਸੇਕ ਵਾਂਗ ਬਲਦੇ ਬੁਝਦੇ.. ਕਿਸੇ ਸੂਰਜ ਦੇ ਤੇਜ ਨਾਲ....
|
|
29 Jun 2011
|
|
|
|
ssa g
Bahut sohna likhiya hai.....par hali hoir v likiya ja sakda c...
jina v likhiya gehrayee vich dub key likhiya ....hai..likhdey raho rab rakha.
|
|
29 Jun 2011
|
|
|
|
ਸੀਮਾ ਜੀ ਨੇ ਸਹੀ ਕਿਹਾ ਹੈ ਅੱਜੇ ਹੋਰ ਬੜਾ ਕੁਝ ਲਿਖਿਆ ਜਾ ਸਕਦਾ ਸੀ
ਜਿਥੋ ਤਕ ਮੈ ਪੜਿਆ ਹੈ ਮੈਨੂ ਲਗਾ ਕੇ ਇਸਦਾ ਨਾ ਜੇ ਹਕੀਕਤ ਦੀ ਵਜਾਏ ਸੋਚਾਂ ਜਿਆਦਾ ਵੜਿਆ ਢੁਕਵਾ ਹੋਣਾ ਸੀ
ਪਰ ਜਿਨਾ ਬੀ ਲਿਖਿਆ ਅੰਦਰੋ ਨਿਕਲੇ ਬਲ੍ਬਲੇ ਹਨ
ਸੀਮਾ ਜੀ ਨੇ ਸਹੀ ਕਿਹਾ ਹੈ ਅੱਜੇ ਹੋਰ ਬੜਾ ਕੁਝ ਲਿਖਿਆ ਜਾ ਸਕਦਾ ਸੀ
ਜਿਥੋ ਤਕ ਮੈ ਪੜਿਆ ਹੈ ਮੈਨੂ ਲਗਾ ਕੇ ਇਸਦਾ ਨਾ ਜੇ ਹਕੀਕਤ ਦੀ ਵਜਾਏ ਸੋਚਾਂ ਜਿਆਦਾ ਵੜਿਆ ਢੁਕਵਾ ਹੋਣਾ ਸੀ
ਪਰ ਜਿਨਾ ਬੀ ਲਿਖਿਆ ਅੰਦਰੋ ਨਿਕਲੇ ਬਲ੍ਬਲੇ ਹਨ
Very nice jee
|
|
29 Jun 2011
|
|
|
|
bahut sohna likheya ji..!!
|
|
30 Jun 2011
|
|
|
|
ਸ਼ੁਰੁਆਤ ਕਾਫੀ ਚੰਗੀ ਸੀ ..ਪਰ ਬਾਅਦ ਵਿਚ ਕੁਝ ਥੇਹ-ਪਤਾ ਜਿਹਾ ਨਹੀਂ ਲੱਗਿਆ ! ਮੇਰੇ ਮੁਤਾਬਿਕ ਸੀਮਾ ਜੀ ਦੀ ਗੱਲ ਠੀਕ ਹੈ ਤੁਸੀਂ ਚੰਗਾ ਲਿਖ ਸਕਦੇ ਹੋ ..ਪਰ ਇਹ ਥੋੜੀ ਅਧੂਰੀ ਕਵਿਤਾ ਜਾਪਦੀ ਹੈ ! ਲਿਖਦੇ ਰਹੋ ..
|
|
30 Jun 2011
|
|
|
|
|
shukriaa sarean da..dhyan den lyi... hanji menu v jaap reha k es ch thora hor likhea ja skda.. main koshish jarur karungi...
ese tarah apna pyr te mashware dinde rehna ji...
|
|
10 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|