ਮੈਂ ਤੁਰ ਚੱਲੀ ਪ੍ਰਦੇਸ ਆਉਣ ਦੀ ਆਸ ਲਗਾਈ।
ਛਿਦੱਤ ਮਨ ਵਿੱਚ ਬਹੁਤ ਪਰ ਸਮਝ ਨਾ ਆਈ।
ਟੁੱਕਰਾਂ ਖਾਤਰ ਤਿਆਗੇ ਰਿਸ਼ਤੇ ਵੱਸੀ ਵਿੱਚ ਗੈਰਾਂ,
ਮਾਂ ਬਾਪ ਦੀਆਂ ਰੀਝਾਂ ਮੈਂ ਲੈਂਦੀ ਕਿੰਝ ਨਿਭਾਈ।
ਤਾਣ ਮਾਣ ਸੱਭ ਵਿਸਾਰਿਆ ਜਦ ਤੇਰੀ ਮੈਂ ਹੋਈ ।
ਤਾਂਘਾਂ ਲਾ ਅਸਮਾਨੀ ਤਕ ਸ਼ਰਨ ਤੇਰੀ ਮੈਂਮੈਂ ਤੁਰ ਚੱਲੀ ਪ੍ਰਦੇਸ ਆਉਣ ਦੀ ਆਸ ਲਗਾਈ।
ਛਿਦੱਤ ਮਨ ਵਿੱਚ ਬਹੁਤ ਪਰ ਸਮਝ ਨਾ ਆਈ।
ਟੁੱਕਰਾਂ ਖਾਤਰ ਤਿਆਗੇ ਰਿਸ਼ਤੇ ਵੱਸੀ ਵਿੱਚ ਗੈਰਾਂ,
ਮਾਂ ਬਾਪ ਦੀਆਂ ਰੀਝਾਂ ਮੈਂ ਲੈਂਦੀ ਕਿੰਝ ਨਿਭਾਈ।
ਤਾਣ ਮਾਣ ਸੱਭ ਵਿਸਾਰਿਆ ਜਦ ਤੇਰੀ ਮੈਂ ਹੋਈ ।
ਤਾਂਘਾਂ ਲਾ ਅਸਮਾਨੀ ਤਕ ਸ਼ਰਨ ਤੇਰੀ ਮੈਂ ਆਈ।
ਆਈ।