|
ਮਾ |
ਜਦ ਨਿੱਕੇ-ਨਿੱਕੇ ਹੁੰਦੇ ਸੀ,
ਤਾ ਕਹਿੰਦੇ ਸੀ ਮਾ ਮੇਰੀ ਏ,
ਅੱਜ ਵਿੱਚ ਜਵਾਨੀ ਕਹਿੰਦੇ ਆ,
ਮਾ ਤੇਰੀ ਮਾ ਤੇਰੀ,
ਦੱਸ ਉਹੇ ਰੱਬਾ ਮੇਰਿਆ,
ਕਾਹਨੂੰ ਮਾਵਾ ਤੇ ਇੰਨਾ ਕਹਿਰ ਪਾਉਦਾ ਏ,
ਜਿਹੜੇ ਪੁੱਤਾ ਤੌ ਸੁਪਣੇ ਸਜਾਉਦੀਆ ਨੇ,
ਕਾਹਨੂੰ ਉਹਨਾ ਸੁਪਣਿਆ ਨੂੰ ਢੇਰੀ ਢਾਉਦਾ ਏ
ਜਦ ਨਿੱਕੇ-ਨਿੱਕੇ ਹੁੰਦੇ ਸੀ,
ਤਾ ਕਹਿੰਦੇ ਸੀ ਮਾ ਮੇਰੀ ਏ,
ਅੱਜ ਵਿੱਚ ਜਵਾਨੀ ਕਹਿੰਦੇ ਆ,
ਮਾ ਤੇਰੀ ਮਾ ਤੇਰੀ,
ਦੱਸ ਉਹੇ ਰੱਬਾ ਮੇਰਿਆ,
ਕਾਹਨੂੰ ਮਾਵਾ ਤੇ ਇੰਨਾ ਕਹਿਰ ਪਾਉਦਾ ਏ,
ਜਿਹੜੇ ਪੁੱਤਾ ਤੌ ਸੁਪਣੇ ਸਜਾਉਦੀਆ ਨੇ,
ਕਾਹਨੂੰ ਉਹਨਾ ਦੇ ਸੁਪਣਿਆ ਨੂੰ ਢੇਰੀ ਢਾਉਦਾ ਏ,
"ਮਾਵਾ ਠੰਢੀਆ ਛਾਵਾ"
|
|
26 Nov 2010
|