ਬੋਹੜ ਪਿੱਪਲ ਦਿਆਂ ਛਾਵਾਂ ਨਾਲੋ ਮਾਂ ਦੀ ਗੂੜੀ ਛਾਂ ਹੁੰਦੀ ਹੈ,ਰੱਬ ਵੀ ਥਾਂ ਹੈ ਆਪਣੀ ਲੋਕੋ, ਪਰ ਮਾਂ ਤਾ ਆਖਰ ਮਾਂ ਹੁੰਦੀ ਹੈ |
----------------------Unknown---------------
ਬਿਲਕੁਲ ਸਹੀ ਆ ਜੀ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ |
va ji va verry nic ji..