|
 |
 |
 |
|
|
Home > Communities > Punjabi Poetry > Forum > messages |
|
|
|
|
|
..........ਮਾਂ.......... |
ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ ਮਾਂ ਹੈ ਰੱਬ ਦਾ ਨਾਂਅ ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ ਮਾਂ ਹੈ ਰੱਬ ਦਾ ਨਾਂਅ ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ ਮਾਂ ਹੈ ਰੱਬ ਦਾ ਨਾਂਅ ਮਾਂ ਵਰਗਾ ਕੋਈ ਨਾ ਜੱਗ ਤੇ ਮਾਵਾਂ ਹੁੰਦੀਆਂ ਨੇ ਮਾਂਵਾਂ ਜੰਮਣ ਤੋ ਲੈਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ ਮਾਂ ਹੈ ਮੱਮਤਾ ਦੀ ਮੂਰਤ ਸਾਰੇ ਜੱਗ ਤੋਂ ਨਿਆਰੀ ਮਾਂ ਹੈ ਰੱਬ ਦਾ ਨਾਂਅ ਸਾਰੀ ਉਮਰ ਮਾਂ ਦਾ ਦੇਣਾ ਔਲਾਦ ਕਦੇ ਨਹੀ ਦੇ ਪਾਵੇ ਆਪ ਸਹੇ ਧੁੱਪਾਂ ਮਾਂ ਔਲਾਦ ਮਾਂ ਹੈ ਰੱਬ ਦਾ ਨਾਂਅ.....ਦੇ ਸਿ਼ਰ ਤੇ ਛਾਂ ਬਣ ਜਾਵੇ
ਮਾਂ ਮੋਹ ਦੀ ਪਿਆਸੀ ਰਹੇ ਜਿੰਦਗੀ ਸਾਰ
"Unknown"
|
|
28 Feb 2011
|
|
|
|
|
awesome creation 22 g .................thanks for sharing
|
|
01 Mar 2011
|
|
|
|
|
Jagat Jan'ani de hakk ch likhe lafzaa'n nu sab naal sanjha krn lyi shukriya sajjan ji :)
|
|
01 Mar 2011
|
|
|
|
|
Thanx 2 all readers................
|
|
02 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|