|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨ |
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ | ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ | ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ | ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ | ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗ
"Unknown"
|
|
31 Mar 2011
|
|
|
|
GALTIAN BHUT NE G..... PUNJABI TYPING CH SUDHAR DI BHUT LOD A VICKY BAU .....
|
|
31 Mar 2011
|
|
|
|
|
ਕਾਫੀ ਪੁਰਾਣਾ SMS ਹੁੰਦਾ ਸੀ ਇਹ ...ਅਤੇ ਮੁਆਫ ਕਰਨਾ ਸਿਰਲੇਖ ਥੋੜਾ ਚੀਪ ਜਿਹਾ ਲੱਗਦਾ ਹੈ , "ਮਾਂ ਦਾ ਪਿਆਰ ਤੇ ਸਾਡੇ ਵਰਗਾ ਯਾਰ" ! ਇਹ ਕੋਈ ਢੁਕਵੀਂ ਜਿਹੀ ਗੱਲ ਨਹੀਂ ਜਾਪਦੀ ! ਮੇਰੇ ਹਿਸਾਬ ਨਾਲ ਵਕਤ ਹੀ ਜ਼ਾਇਆ ਕੀਤਾ ਹੈ ਆਪ ਜੀ ਨੇ !
|
|
01 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|