|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਾਂ |
ਮਾਂ ਤੂੰ ਦੁਨਿਆ ਤੋਂ ਕੀ ਚਲੀ ਗਈ,
ਮੇਰੀ ਦੁਨਿਆ ਚਲੀ ਗਈ,
ਇਸ ਹਸਦੇ ਖੇਡਦੇ ਚੇਹਰੇ ਨੂੰ,
ਕਿਸੇ ਮੁੜ ਹਸਦੇ ਤਕਿਆ ਨਹੀ,
ਮੇਂ ਭਟਕ ਗਇਆ ਹਨ ਟੀਚੇ ਤੋਂ,
ਕਿਸੇ ਰਾਹ ਮੇਨੂੰ ਦਸਿਆ ਨਹੀ,
ਘਰਦੇ ਸੁਨੇ ਪਏ ਵੇਹੜੇ ਵਿਚ ਬੈਠਣ ਨੂੰ ਜੀ ਨਹੀ ਕਰਦਾ,
ਬਾਪੁ ਸੋਚਾਂ ਵਿਚ ਡੁਬਿਆ ਰਹੰਦਾ,
ਕਿਸੇ ਨਾਲ ਗਲ ਨਹੀ ਕਰਦਾ,
ਤੇਰਾ ਚਰਖਾ ਵਾਜਾਂ ਮਾਰਦਾ,
ਚੂਲਾ ਪਿਆ ਤਕਦਾ ਰਾਹਾਂ,
ਖੋਰੇ ਕੀ ਪਾਪ ਕਮਾਏ "ਇੰਦਰ" ਜੋ ਰਬ ਦਿਤੀਆਂ ਏਹੋ ਜੇਹੀਆਂ ਸਜਾਵਾਂ,
ਤੇਰੀਆ ਲਿਖਤਾਂ ਦੇ ਵਿਚ ਲਭਦਾ ਤੇਨੂੰ,
ਮੇਂ ਸ਼ਾਯਰ ਨਾ ਬਣ ਜਾਵਾਂ,
ਬਸ ਹੁਣ ਤਾਂ ਮਾਂ ਬੋਲੀ ਚੋ,
ਮੇਂ ਤੇਨੂੰ ਤਕਨਾ ਚਾਹਵਾਂ ......
|
|
09 Feb 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|