Punjabi Poetry
 View Forum
 Create New Topic
  Home > Communities > Punjabi Poetry > Forum > messages
Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 
ਮਾਂ ਓਹ ਕੈਸੀ ਮਾਂ !!

ਮਾਂ ਓਹ ਕੈਸੀ ਮਾਂ ਹੈ ਜੋ ਧੀਆਂ ਨੂੰ ਕੁਖ ਵਿਚ ਮਾਰ ਹੈ ਜਾਂਦੀ;
ਏਹੋ ਜੇਹੀ ਮਾਂ ਨਾਲੋਂ ਇਸ ਦੁਨਿਆ ਵਿਚ ਓਹ ਵੀ ਨਾਂ ਆਂਦੀ  ...!!!

ਦਿਲ ਰੋਂਦਾ ਹੈ ਇਹ ਸੋਚ - ਸੋਚ ਕੇ ;

ਓਹੀ ਮਾਂ ਰਖਦੀ ਪੁੱਤ ਪੋਚ - ਪੋਚ ਕੇ,
ਜੇਹੜੀ ਨਿਕੀਆਂ ਨਿਕੀਆਂ ਗੱਲਾ ਤੇ ;
ਧੀਆਂ ਨੂੰ ਦੁਤਕਾਰ ਹੈ ਜਾਂਦੀ ...!!!
ਏਹੋ ਜੇਹੀ ਮਾਂ ਨਾਲੋਂ ਇਸ ਦੁਨਿਆ ਵਿਚ ਓਹ ਵੀ ਨਾਂ ਆਂਦੀ  ...!!!

ਕਹੰਦੇ ਔਰਤ ਓਹ ਸ਼ਕਤੀ ਹੈ;

ਜਿਸਦੀ ਹਰ ਸ਼ੈ ਤੇ ਚੱਲੀ ਹੈ,
ਫਿਰ ਕਿਉਂ ਨਹੀ ਇਹ ਸ਼ਕਤੀ ਆਪਣੀ ਰਖਿਆ ਲਈ;
ਹਰ ਸ਼ੈ ਨਾਲ ਟਕਰਾ ਹੈ ਜਾਂਦੀ,
ਏਹੋ ਜੇਹੀ ਮਾਂ ਨਾਲੋਂ ਇਸ ਦੁਨਿਆ ਵਿਚ ਓਹ ਵੀ ਨਾਂ ਆਂਦੀ  ...!!!

ਜੇਹੜੀ  ਮਾਂ ਧੀ ਨਹੀਂ ਹੈ ਚੌਂਦੀ;

ਧੀ ਜੰਮੇ ਤਾਂ ਸ਼ੋਕ ਮਨਾਉਂਦੀ,
ਅੱਜ ਪੁਛਾ ਓਸੀ ਮਾਂ ਨੂੰ ਇਹ ਮੈਂ;
ਕੀ ਉਸਦੀ ਮਾਂ ਦਾ ਉਸਨੂੰ ਜਮਣਾ ਵੀ;
ਗਲਤੀ ਉਸਨੂੰ ਨਜਰ ਹੈ ਆਉਂਦੀ .....!!!
ਏਹੋ ਜੇਹੀ ਮਾਂ ਨਾਲੋਂ ਇਸ ਦੁਨਿਆ ਵਿਚ ਓਹ ਵੀ ਨਾਂ ਆਂਦੀ  ...!!!

ਕਮੀਆਂ ਹੋਰਾਂ ਵਿਚ ਵੀ ਬੜੀਆਂ;

ਦੁਸ਼ਮਨ ਧੀਆਂ ਦੀਆਂ ਮਾਵਾਂ ਨੀ ਕੱਲੀਆਂ,
ਸਮਾਜ ਵਿਚ ਪਲਦੇ  ਏਹੋ ਜੇਹੇ ਲੋਕਾਂ ਨੂੰ;
ਕਿਉਂ ਇਹ ਦੁਨੀਆਂ ਬਕਸ਼ਾ ਹੈ ਜਾਂਦੀ ....!!!
ਏਹੋ ਜੇਹੀ ਮਾਂ ਨਾਲੋਂ ਇਸ ਦੁਨਿਆ ਵਿਚ ਓਹ ਵੀ ਨਾਂ ਆਂਦੀ  ...!!!

(ਕਲਮ: ਲੱਕੀ)

17 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਸਹੀ ਕਿਹਾ ਬਾਈ ਜੀ | ਸਾਰੀ ਰਚਨਾਂ ਇਸ ਤਰਾਸਦੀ ਨੂੰ ਬਾਖੂਬੀ ਬਿਆਨਦੀ ਹੈ |

ਜਿਉਂਦੇ ਵੱਸਦੇ ਰਹੋ ਤੇ ਏਦਾ ਹੀ ਜਾਗਰੂਕ ਹੋ ਕੇ ਲਿਖਦੇ ਰਹੋ ਤੇ ਜਾਗਰੂਕ ਕਰਦੇ ਰਹੋ |

17 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very nycc........lucky veer.......

19 Mar 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਬਹੁਤ ਖੂਬਸੂਰਤ ਲਿਖੇਆ ਹੈ ਵੀਰ...!!!

19 Mar 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Lucky veer ... bahut sohna likhia a g..

19 Mar 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

SHUKRIYA G !!!

19 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਿਆ ਬਾਤ ਹੈ ਜੀ,,,ਜੀਓ,,,

19 Mar 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

wow....gr8 g...

20 Mar 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 

SHUKRIYA G !!!

24 Mar 2012

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 

 

good one..

24 Mar 2012

Reply