|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਾਂ |
ਮੇਰੀ ਮਾਂ ਨੇ ਸੀ ਦਸਿਆ, ਮੈਨੂੰ ਜੀਣਾ ਨਹੀ ਸੀ ਆਓਂਦਾ. ਕੁਛ ਬੋਲਣਾ ਜਾ ਦਸਣਾ, ਖਾਣਾ ਪੀਣਾ ਨਹੀ ਸੀ ਆਓਂਦਾ. ਹਰ ਚੀਜ਼ ਦਾ ਹੀ ਡਰ ਸੀ, ਹਰ ਸ਼ੇ ਸੀ ਬੜੀ ਅਨੋਉਖੀ, ਕੁੱਲ ਦੁਨੀਆ ਤੋਂ ਚੰਗੀ ਲਗਦੀ, ਇੱਕ ਮੈਨੂੰ ਮਾਂ ਦੀ ਗੋਦੀ, ਓਹਨੇ ਗੋਦੀ ਚੁੱਕ ਕੇ ਰਖਿਆ, ਉਠਣਾ ਬੇਹਣਾ ਨਹੀ ਸੀ ਆਓਂਦਾ. ਮੇਰੀ ਮਾਂ ਨੇ ਮੈਨੂੰ ਦਸਿਆ,ਧਰਤੀ ਤੇ ਪੈਰ ਪਾਉਣਾ ਨਹੀ ਸੀ ਆਓਂਦਾ. ਜਦ ਤੁਰਨਾ ਮੈਂ ਸੀ ਸਿਖਿਆ, ਹਰ ਕਦਮ ਤੇ ਮੈਂ ਸੀ ਡਿਗਿਆ, ਮੇਰੇ ਸੱਟ ਸੀ ਭਾਵੇ ਲਗਦੀ, ਫੱਟ ਮਾਂ ਦੇ ਸੀਨੇ ਵਜਿਆ, ਓਹਨੇ ਸੀਨੇ ਲਾ ਕੇ ਰਖਿਆ, ਮੈਨੂੰ ਦੁਖ ਸਹਿਣਾ ਨਹੀ ਸੀ ਆਓਂਦਾ, ਮੇਰੀ ਮਾਂ ਨੇ ਮੈਨੂੰ ਦਸਿਆ, ਮੈਨੂੰ ਤਾ ਦੁਖ ਕਹਿਣਾ ਵੀ ਨਹੀ ਸੀ ਆਓਂਦਾ. ਫਿਰ ਮੈਂ ਸਕੂਲੇ ਪੜ੍ਹਿਆ, ਦੋਸਤਾਂ ਨਾਲ ਹੱਸਿਆ ਲੜਿਆ, ਬਾਪੂ ਨੇ ਕੰਨੋ ਫੜਿਆ , ਜਦ ਕੰਮ ਕੋਈ ਪੁਠਾ ਕਰਿਆ, ਮੇਰੀ ਮਾਂ ਨੇ ਸੀ ਛੁਡਾਇਆ, ਮੈਂ ਕੁੱਟ ਖਾਣਾ ਨਹੀ ਸੀ ਚੋਹਂਦਾ. ਮੇਰੀ ਮਾਂ ਨੇ ਮੈਨੂੰ ਦਸਿਆ, ਮੈਨੂੰ ਸਚ ਕਹਿਣਾ ਨਹੀ ਸੀ ਆਓਂਦਾ. ਅੱਜ ਮਾਂ ਤੋਂ ਨੇੜੇ ਹੋ ਗਏ ਮੈਨੂੰ ਹੋਰ ਬੜੇ ਹੀ ਰਿਸ਼ਤੇ, ਮੇਰੀ ਮਾਂ ਦੀ ਅਖ ਦੇ ਹੰਝੂ ਮੈਨੂੰ ਕਿਓਂ ਕਦੇ ਨੀ ਦਿਸਦੇ. ਜੇਹੜੀ ਮਾਂ ਨੇ ਸਬ ਕੁਛ ਸੀ ਦਸਿਆ ਅੱਜ ਮੈਂ ਓਹਨੁ ਹੀ ਭੁਲਾਇਆ, ਮੇਰੇ ਬੱਚਿਆ ਨੇ ਮੈਨੂੰ ਦਸਿਆ ਕੇ ਮਾਂ ਨੂੰ ਸੀ ਕਿੰਨਾ ਸਤਾਇਆ... ਓਹ ਅੱਜ ਚੁਪ ਚਾਪ ਕੋਨੇ ਬੇਠੀ, ਮੈਂ ਓਹਨੁ ਬਾਲੋਣਾ ਵੀ ਨਾ ਚੁਹਂਦਾ, ਹੁਣ ਮਾਂ ਨੂੰ ਕੀ ਪੁਛਣਾ, ਅੱਜ ਤਾ ਮੈਨੂੰ ਸਬ ਕੁਛ ਆਓਂਦਾ.... ਮਾਂ ਜਿਸਨੇ ਸਾਨੂੰ ਸਬ ਕੁਛ ਸਿਖਾਇਆ ਅਸੀਂ ਓਸਨੂ ਹੀ ਭੁੱਲ ਜਾਂਦੇ ਹਾਂ... ਮਾਂ ਦੀ ਕਦਰ ਕਰੋ...Please
|
|
20 May 2012
|
|
|
|
Nice sharing Ruby jee...Good stuff
|
|
20 May 2012
|
|
|
|
Amazing Stuff ! good job . jio,,,
|
|
20 May 2012
|
|
|
|
|
|
|
Bahut sikhiyadayak rachna samay di eho mang hai ajj di naujwaan peedi apne sanskaara nu bhul rhi hai salaun yog upraala tuhada . . jug jug jio
|
|
20 May 2012
|
|
|
|
ਬਹੁਤ ਸੁੰਦਰ ਕਵਿਤਾ ਲਿਖੀ ਤੁਸੀਂ ਮਾਂ ਬਾਰੇ ।
ਸੱਚ ਹੈ , ਦੁਨੀਆਂ ਦੇ ਚੱਜ ਅਚਾਰ ਮਾਂ ਹੀ ਸਿਖਾਉਂਦੀ ਹੈ ।
ਸੁਖਵਿੰਦਰ ਅੰਮ੍ਰਿਤ ਨੇ ਲਿਖਿਆ :
ਮਾਏ ਨੀ , ਮੇਰੀ ਪੀਂਘ ਤਾਂ ਅੰਬਰ 'ਤੇ ਜਾ ਚੜ੍ਹੀ ,
ਤੇ ਰਵਾਜ ਰਹਿ ਗਏ ਸਿਰ ਦੀਆਂ ਚੁੰਨੀਆਂ ਸਵਾਰਦੇ ।
|
|
20 May 2012
|
|
|
|
|
ਮਾਂ... ਇਸ ਸ਼ਬਦ ਲਈ ਜਿਨਾਂ ਚਾਹੇ ਲਿਖ ਲੋ ਥੋੜਾ ਆ .. ਕਿਓਂ ਕੀ ਮਾਂ ਸ਼ਬਦ ਨੂ ਸ਼ਬਦਾਂ ਚ ਬਿਆਨ ਕਰ ਪਾਣਾ ਮੁਸ਼ਕਿਲ ਹੀ ਨਹੀ .. ਨਾਮੁਮਕਿਨ ਹੈ....
|
|
20 May 2012
|
|
|
|
bahut khoob ji...."maa" ik lafz hai, par ehdi explanation saare granthan ton vaddi hai...tfs
|
|
21 May 2012
|
|
|
|
|
|
|
|
|
|
 |
 |
 |
|
|
|