ਪਤੱਲ ਚੱਟਕੇ ਮੈਂ ਢਿੱਡ ਭਰ ਲੈਦੀਂ।ਪਾਣੀ ਪੀ ਕੇ ਰੁੱਖ ਥੱਲੇ ਜਾ ਪੈਂਦੀਂ।ਕਹਿਣ ਨੂੰ ਮਾਂ ਇਨਸਾਨ ਦੀ ਹੋਣੀ,ਵੇਖ ਐਲਾਦ ਅੱਖੀਆਂ ਭਰ ਲੈਦੀਂ।ਘਰ ਵਿੱਚ ਲਾਡ ਲਡਾਏ ਜਿਹਨੂੰ,ਰਾਤੀਂ ਸਿਵਿਆ ਚ ਜਾ ਬਹਿੰਦੀ।ਕੰਚਨ ਵਰਗੀ ਕਿੰਝ ਪੱਥਰ ਹੋਈ,ਸੁਰਤ ਅੱਜੇ ਔਲਾਦ ਚ ਰਹਿੰਦੀ।ਮੈਂ ਔਰਤ ਮੇਰਾ ਧਰਮ ਹੈ ਸਹਿਣਾ,ਤਾਂਹੀ ਦੁਨੀਆਂ ਧਰਤ ਹੈ ਕਹਿੰਦੀ।ਮੈਂ ਪੀੜਾ ਤੂੰ ਸੁੱਖ ਸਕੂਨ ਚ ਵੱਸੇਂਤਾਂਹੀ ਪਾਗ਼ਲ ਦੁਨੀਆ ਕਹਿੰਦੀ।,
ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਕਵੀ ਅਤੇ ਪਾਠਕਾਂ ਦਾ ਧੰਨਵਾਦ