Punjabi Poetry
 View Forum
 Create New Topic
  Home > Communities > Punjabi Poetry > Forum > messages
preeti masaon
preeti
Posts: 3
Gender: Female
Joined: 08/Apr/2011
Location: amritsar
View All Topics by preeti
View All Posts by preeti
 
iਮਾਂ ਬੋਲੀ

ਚੜ  ਮਾਂ  ਬੋਲੀ  ਆਪਣੀ  ਨੂ
ਅਸੀਂ  ਰਿਸ਼ਤੇ  ਨਵੇਂ  ਬਣਾਉਣ  ਲੱਗੇ
ਸਿਖ  ਨਾ  ਸਕੇ  ਪੰਜਾਬੀ  ਚੰਗੀ  ਤਰਹ
ਅਸੀਂ  ਘਰ  ਘਰ  ਚ  ਫ੍ਰੇੰਚ  ਸਿਖਾਉਣ  ਲੱਗੇ
ਅੰਗ੍ਰੇਜ਼ੀ  ਬੋਲੀ  ਦੀ  ਤਾਂ  ਗਲ  ਚੜੋ
ਓਹਦੇ  ਬਿਨਾ  ਤਾ  ਤਰਕੀ  ਹੁੰਦੀ  ਨਾ 
ਚੜ  ਊਰਾ ਆਰਾ   ਬਚੇਆਂ ਨੂ
ਅੱਸੀਂ   A B C ਦੀ  ਸੁੱਲੀ ਚਰਾਹੁਨ  ਲੱਗੇ
ਦੇਣ   ਦੇ  ਨੀ   ਹੋਣਾ  ਮਾਂ   ਬੋਲੀ ਦਾ 
ਅਸੀਂ  ਆਪਣੇ  ਆਪ   ਨੂ  ਕੇਹਰੇ  ਰਹੇ  ਪਾਉਣ  ਲੱਗੇ
ਹੁਣ  ਤਾ ਸਾਰੇ  ਕੀਤੇ  ਅੰਗ੍ਰੇਜ਼ੀ  ਦਾ  ਬੋਲ  ਬਾਲਾ  ਹੈ
ਬੋਲ  ਪੰਜਾਬੀ   ਨਾ  ਸਾਡੇ  Ielts   ਦੇ  ਪੋਇੰਟ੍ਸ  ਆਉਣ  ਲੱਗੇ
ਬਸ ਇਹਨਾ Bands ਦੇ  ਚਾਕਾਰਾਂ  ਚ  ਯਾਰੋ
ਅਸੀਂ  ਆਪਣੀ  ਮਾਂ  ਦਾ  ਸੀਸ  ਨਿਵਾਉਣ  ਲੱਗੇ
ਅਸੀਂ    ਆਪਣੀ  ਮਾਂ  ਦਾ   ਸੀਸ  ਨਿਵਾਉਣ  ਲੱਗੇ

09 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਉੱਤਮ ਰਚਨਾ ਪੇਸ਼ ਕੀਤੀ ਹੈ ਆਪ ਨੇ ਪ੍ਰੀਤੀ ਜੀ,,,,,,,,,,,,,,,, ਮਾਂ ਬੋਲੀ ਪ੍ਰਤੀ  ਆਪਦਾ ਪਿਆਰ ਤੇ ਦਰਦ ਇਸ ਰਚਨਾ ਵਿਚ ਸਾਫ਼ ਵਿਖਾਈ ਦਿੰਦਾ ਹੈ,,,,,,,,ਧੰਨਵਾਦ  ,,,ਇਸ ਰਚਨਾ ਨੂੰ  ਸਾਂਝਾ ਕਰਨ ਲਈ,,,ਲਿਖਦੇ ਰਹੋ ,,,ਜੀਓ ,,,

09 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
very nice


bahut hi sohna likheya ji Maa boli Punjabi bare...sachmuch ajj kal punjabi naal matreya vihaar ho reha tha-thaa...tuhada es vishe te likhan layi shukriya...par punjabi diyan kuch galtiyan c likhan vich..umeed hai tusi agli vaar sudhaar karoge ehna vich....


tuhadi rachna padh ke mainnu punjab de naamvar geetkaar Babu Singh Mann ji da likheya te harbhajan Mann da gaya geet chete aa gya..


ਕਲਮ ਤੇਰੀ ਤੋਂ A B C ਨੇਂ  ਖੋਹ ਲਿਆ ੳ ਅ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ
ਕਾਹਦਾ ਪੁੱਤ ਦਾ ਰਾਜ-ਭਾਗ ਮਾਂ ਖੜੀ ਦਫ਼ਤਰੋਂ ਬਾਹਰ
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ ਮੈਨੂੰ ਇਉਂ ਨਾ ਮਨੋਂ ਵਿਸਾਰ |

 

bahut-bahut meharbani ji share karan layi...khush raho

09 Apr 2011

parmjit singh
parmjit
Posts: 12
Gender: Male
Joined: 28/Mar/2011
Location: chandigarh
View All Topics by parmjit
View All Posts by parmjit
 

pareeti  ਜੀ ਆਪ ਜੀ ਦੀ ਰਚਨਾ ਕਾਬਲੇ ਤਾਰੀਫ਼ ਹੈ. ਮਾ ਬੋਲੀ ਨੂ ਪ੍ਯਾਰ ਕਰਨਾ ਰਬ ਨੂ ਪ੍ਯਾਰ ਕਰਨ ਬਰਾਬਰ ਹੈ. ਸਦਾ ਇਜ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ

09 Apr 2011

parmjit singh
parmjit
Posts: 12
Gender: Male
Joined: 28/Mar/2011
Location: chandigarh
View All Topics by parmjit
View All Posts by parmjit
 

pareeti  ਜੀ ਆਪ ਜੀ ਦੀ ਰਚਨਾ ਕਾਬਲੇ ਤਾਰੀਫ਼ ਹੈ. ਮਾ ਬੋਲੀ ਨੂ ਪ੍ਯਾਰ ਕਰਨਾ ਰਬ ਨੂ ਪ੍ਯਾਰ ਕਰਨ ਬਰਾਬਰ ਹੈ. ਸਦਾ ਇਜ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ

09 Apr 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sahi keha tusi.... wadhiya rachna

 

but there are some spelling mistakes in this creation....

khyaal rakheya karo...

09 Apr 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut hi asha likhya a G . Keep it up.

09 Apr 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

      ਮਾਂ ਬੋਲੀ

 

ਛੱਡ  ਮਾਂ  ਬੋਲੀ  ਆਪਣੀ  ਨੂੰ , 

ਅਸੀਂ  ਰਿਸ਼ਤੇ  ਨਵੇਂ  ਬਣਾਉਣ  ਲੱਗੇ, 

ਸਿਖ  ਨਾ  ਸਕੇ  ਪੰਜਾਬੀ  ਚੰਗੀ  ਤਰਾਂ,  

ਅਸੀਂ  ਘਰ  ਘਰ  ਚ  ਫਰੈਂਚ  ਸਿਖਾਉਣ  ਲੱਗੇ, 

ਅੰਗ੍ਰੇਜ਼ੀ  ਬੋਲੀ  ਦੀ  ਤਾਂ  ਗਲ  ਛੱਡੋ, 

ਓਹਦੇ  ਬਿਨਾ  ਤਾਂ ਤਰੱਕੀ ਹੁੰਦੀ  ਨਾ,  

ਛੱਡ  ਊੜਾ ਆੜਾ  ਬੱਚਿਆਂ ਨੂੰ ,

ਅਸੀ  A B C ਦੀ  ਸੂਲੀ ਚੜਾਉਣ ਲੱਗੇ, 

ਦੇਣ ਦੇ  ਨੀ ਹੋਣਾ  ਮਾਂ ਬੋਲੀ ਦਾ,  

ਅਸੀਂ  ਆਪਣੇ  ਆਪ ਨੂੰ ਕਿਹੜੇ ਰਾਹੇ ਪਾਉਣ ਲੱਗੇ, 

ਹੁਣ ਤਾਂ  ਸਾਰੇ ਕਿਤੇ ਅੰਗ੍ਰੇਜ਼ੀ  ਦਾ  ਬੋਲ ਬਾਲਾ ਹੈ,

ਬੋਲ  ਪੰਜਾਬੀ   ਨਾ  ਸਾਡੇ  Ielts   ਦੇ  ਪੁਆਇੰਟ ਆਉਣ ਲੱਗੇ, 

ਬਸ ਇਹਨਾ Bands ਦੇ  ਚੱਕਰਾਂ  'ਚ  ਯਾਰੋ, 

ਅਸੀਂ  ਆਪਣੀ  ਮਾਂ  ਦਾ  ਸੀਸ  ਨਿਵਾਉਣ  ਲੱਗੇ, 

ਅਸੀਂ  ਆਪਣੀ  ਮਾਂ  ਦਾ  ਸੀਸ  ਨਿਵਾਉਣ  ਲੱਗੇ ||

09 Apr 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob preeti .........nice sharing 

09 Apr 2011

Reply